ਬਣਾਂਵਾਲਾ ਥਰਮਲ ‘ਚ ਸੁਰੱਖਿਆ ਵਧਾਈ, ਦਿਖੀ ਸੀ ਸ਼ੱਕੀ ਵਸਤੂ

ਬਣਾਂਵਾਲਾ ਥਰਮਲ 'ਚ ਸੁਰੱਖਿਆ ਵਧਾਈ, ਦਿਖੀ ਸੀ ਸ਼ੱਕੀ ਵਸਤੂ

ਦਿਖੀ ਸੀ ਸ਼ੱਕੀ ਵਸਤੂ

ਸਰਦੂਲਗੜ੍ਹ-7 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਿਤ ਥਰਮਲ ਪਾਵਰ ਪਲਾਂਟ ਦੇ ਉੱਪਰ ਕੁਝ ਸ਼ੱਕੀ ਵਸਤੂਆਂ ਦੇਖੇ ਜਾਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

ਪਲਾਂਟ ਦੇ ਆਸੇ-ਪਾਸੇ ਅਤੇ ਨੇੜਲੇ ਇਲਾਕੇ ‘ਚ ਪੁਲਿਸ ਵਲੋਂ ਤਲ਼ਾਸ਼ੀ ਮੁਹਿੰਮ ਚਲਾਈ ਗਈ ਹੈ। ਪੁਲਿਸ ਮੁਤਾਬਿਕ ਕਿਸੇ ਵੀ ਖ਼ਤਰਨਾਕ ਵਸਤੂ ਜਾਂ ਡਰੋਨ ਵਗੈਰਾ ਹੋਣ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ,ਪਰ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ‘ਚ ਨਿਗਾਰਨੀ ਵਧਾ ਦਿੱਤੀ ਗਈ ਹੈ।

Read Previous

ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਪਾਰਟੀ ਦਾ ਐਲਾਨ, ਐਕਸ ਹੈਂਡਲ ‘ਤੇ ਪਾਈ ਫੋਟੋ

Leave a Reply

Your email address will not be published. Required fields are marked *

Most Popular

error: Content is protected !!