ਇਨਸਾਨ
ਜਨਮ ਲਿਆ ਤਾਂ ਬੇਸੁੱਧ ਸੀ,ਪਰ ਇਨਸਾਨ ਸੀ ਮੈਂ ਨਾ ਕੋਈ ਤੇਰ ਮੇਰ,ਨਾ ਆਪਣਾ ਬੇਗਾਨਾ ਬੋੜੇ ਜਿਹੇ ਮੂੰਹ ਨਾਲ ਹੱਸਣਾ,ਕਦੀ ਰੋ ਦੇਣਾ ਇਹੋ ਕੰਮ ਸੀ ਮੇਰਾ ਸੁਰਤ ਸੰਭਲੀ ਤਾਂ ਸ਼ੈਤਾਨ ਹੋ ਗਿਆ ਚੰਦ ਛਿੱਲੜਾਂ ਦੀ ਹੋੜ
ਸਰਦੂਲਗੜ੍ਹ-(ਪ੍ਰਕਾਸ਼ ਸਿੰਘ ਜ਼ੈਲਦਾਰ) 16 ਅਕਤੂਬਰ 2022 ਤੋਂ ਆਸਟਰੇਲੀਆ’ਚ ਸ਼ੁਰੂ ਹੋ ਰਹੇ ਟੀ20 ਕ੍ਰਿਕਟ ਵਰਡ ਕੱਪ’ਚ ਇਕ ਦਿਓ ਕੱਦ ਗੇਂਦਬਾਜ਼ ਲੋਕਾਂ ਦੀ ਖਿੱਚ ਦਾ ਕੇਂਦਰ ਰਹੇਗਾ।ਜਾਣਕਾਰੀ ਮੁਤਾਬਿਕ 22 ਸਾਲਾ ਮਾਰਕੋ ਜੈਨਸਨ ਨਾਂਅ ਦੇ ਤੇਜ਼ ਗੇਂਦਬਾਜ਼ ਨੂੰ
ਸਰਦੂਲਗੜ੍ਹ-(ਪ੍ਰਕਾਸ਼ ਸਿੰਘ ਜ਼ੈਲਦਾਰ) ਬੀਤੇ ਦਿਨ ਗੁਜਰਾਤ’ਚ ਸਮਾਪਤ ਹੋਈਆਂ 36ਵੀਆਂ ਰਾਸ਼ਟਰੀ ਖੇਡਾਂ ਦੌਰਾਨ ਪੰਜਾਬ ਦੇ ਖਿਡਾਰੀਆਂ ਨੇ ਕੁੱਲ 76 ਤਮਗਿਆਂ ਤੇ ਕਬਜ਼ਾ ਜਮਾਇਆ।ਜਿੰਨ੍ਹਾਂ’ਚੋਂ ਸੋਨੇ ਦੇ 19,ਚਾਂਦੀ ਦੇ 32 ਤੇ ਕਾਂਸੀ ਦੇ 25 ਤਮਗੇ ਹਾਸਲ ਕੀਤੇ ਹਨ।ਰਾਜ
ਸਰਦੂਲਗੜ੍ਹ-12 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਤਿਆਰ ਕੀਤੇ ਈਕੋ ਪਾਰਕ ਦਾ ਉਦਘਾਟਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕੀਤਾ।ਉਨ੍ਹਾਂ ਦੱਸਿਆ ਕਿ ਪਾਰਕ ਵਿਚ 37 ਪਰਜਾਤੀਆਂ ਦੇ 4400 ਪੌਦੇ ਲਗਾਏ ਗਏ
ਸਰਦੂਲਗੜ੍ਹ-12 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ ) ਪੰਜਾਬ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤੇ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਦੇਣ ਲਈ 12 ਨਵੰਬਰ 2022 ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਅਦਾਲਤਾਂ’ਚ ਕੌਮੀ ਲੋਕ ਅਦਾਲਤ ਲਗਾਉਣ ਦਾ ਪ੍ਰਬੰਧ ਕੀਤਾ
ਸਰਦੂਲਗੜ੍ਹ-4 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਮਾਨਸਾ ਜ਼ਿਲ੍ਹੇ ਦੇ 100 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਬਜ਼ੁਰਗ ਦਿਵਸ ਮੌਕੇ ਪਹਿਲੀ ਅਕਤੂਬਰ ਨੂੰ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਚੋਣ ਅਧਿਕਾਰੀ/ਡਿਪਟੀ ਕਮਿਸ਼ਨਰ ਬਲਦੀਪ
ਸਰਦੂਲਗੜ੍ਹ- 1 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਤਹਿਸੀਲ ਬਣਨ ਦੇ 3 ਦਹਾਕੇ ਬਾਅਦ ਵੀ ਸਥਾਨਕ ਸ਼ਹਿਰ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ।ਜ਼ਿਕਰ ਯੋਗ ਹੈ ਕਿ 1992 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਵਿਚ ਆਈ ਕਾਂਗਰਸ ਪਾਰਟੀ ਦੇ
ਸਰਦੂਲਗੜ੍ਹ- 8 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਨੰਂਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਇਕੱਤਰਤਾ ਸਥਾਨਕ ਕਚਹਿਰੀ ਵਿਖੇ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ’ਚ ਹੋਈ।ਜਿਸ ਦੌਰਾਨ ਯੂਨੀਅਨ ਦੀਆਂ ਲਟਕਦੀਆਂ ਮੰਗਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ।ਨੰਬਰਦਾਰ
ਸਰਦੂਲਗੜ੍ਹ- 1 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਨਿਕਾਸ ਦੇ ਢੁੱਕਵੇਂ ਪ੍ਰਬੰਧਾਂ ਦੀ ਘਾਟ ਕਾਰਨ ਸਥਾਨਕ ਅਨਾਜ਼ ਮੰਡੀ ਬਰਸਾਤੀ ਮੌਸਮ ਦੌਰਾਨ ਝੀਲ ਦੇ ਰੂਪ’ਚ ਬਦਲ ਜਾਂਦੀ ਹੈ।42 ਸਾਲ ਪਹਿਲਾਂ ਹੋਂਦ ਵਿਚ ਆਈ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦੀ
ਸਰਦੂਲਗੜ੍ਹ- 1 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਮਾਨਸਾ ਜ਼ਿਲ੍ਹੇ’ਚ ਹਲਕਾ ਸਰਦੂਲਗੜ੍ਹ ਦੇ ਪਿੰਡ ਬਾਜੇਵਾਲਾ ਵਿਖੇ ਇਕ ਹੋਰ ਕਿਸਾਨ ਕਰਜੇ ਦੇ ਬੋਝ ਦੀ ਭੇਟ ਚੜ੍ਹ ਗਿਆ।ਮ੍ਰਿਤਕ ਦੀ ਪਤਨੀ ਕਿਰਨਜੀਤ ਕੌਰ ਮੁਤਾਬਿਕ ਉਸ ਦਾ ਪਤੀ ਦਰਸ਼ਨ ਸਿੰਘ ਪੁੱਤਰ