ਮੈਡੀਸਿਨ ਵੈਨ ਰਾਹੀਂ ਦਵਾਈਆਂ ਭੇਜਣਾ ਸ਼ਲਾਘਾ ਯੋਗ–ਡਾ.ਹਰਦੀਪ ਸ਼ਰਮਾ
ਸਰਦੂਲਗੜ੍ਹ- 6 ਜਨਵਰੀ (ਜ਼ੈਲਦਾਰ ਟੀ.ਵੀ.) ਸਮੁਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਮੈਡੀਸਿਨ ਵੈਨ ਰਾਹੀਂ ਦਵਾਈਆਂ ਪਹੁੰਚਾਉਣ ਦੀ ਸ਼ੁਰੂਆਤ ਹੋਈ।ਸੀਨੀਅਰ ਮੈਡੀਕਲ ਅਫ਼ਸਰ ਹਰਦੀਪ ਸ਼ਰਮਾ ਨੇ ਇਹ ਸਹੂਲਤ ਦਿੱਤੇ ਜਾਣ ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਦਾ