ਗੁਨਤਾਜ਼ ਦੰਦੀਵਾਲ ਨੇ ਸ੍ਰੋਤਿਆਂ ਦਾ ਧੰਨਵਾਦ ਕੀਤਾ, ਗੀਤ‘ਪਰਖ ਕੇ’ਨੂੰ ਮਿਲ ਰਿਹੈ ਭਰਪੂਰ ਹੁੰਗਾਰਾ
ਸਰਦੂਲਗੜ੍ਹ- 6 ਫਰਵਰੀ(ਜ਼ੈਲਦਾਰ ਟੀ.ਵੀ.) ਪਿਛਲੇ ਦਿਨੀਂ ਸਪੀਡ ਰਿਕਾਡਜ਼ ਵਲੋਂ ਰਿਲੀਜ਼ ਕੀਤੇ ਗੀਤ‘ਪਰਖ ਕੇ’ਨੂੰ ਨੌਜਵਾਨ ਪੀੜ੍ਹੀ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਇਸ ਸਬੰਧੀ ਗੱਲਬਾਤ ਕਰਦੇ ਹੋਏ ਮਾਨਸਾ ਦੇ ਉੱਭਰਦੇ ਗਾਇਕ ਗੁਨਤਾਜ਼ ਦੰਦੀਵਾਲ ਨੇ ਦੱਸਿਆ ਕਿ