1. Home
  2. Author Blogs

Author: wpzailusertv

wpzailusertv

ਪੰਜਾਬ
ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ ਪੰਜਾਬ ਸਰਕਾਰ ਜਲਦੀ ਪੱਕਾ ਕਰੇ – ਮੁਨੱਵਰ ਜਹਾ

ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ ਪੰਜਾਬ ਸਰਕਾਰ ਜਲਦੀ ਪੱਕਾ ਕਰੇ – ਮੁਨੱਵਰ ਜਹਾ

ਸਰਦੂਲਗੜ੍ਹ-17 ਜਨਵਰੀ(ਜ਼ੈਲਦਾਰ ਟੀ.ਵੀ.) 2211 ਹੈੱਡ ਅਧੀਨ ਭਰਤੀ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ(ਫੀਮੇਲ) ਨੂੰ ਜਲਦੀ ਪੱਕਾ ਕੀਤਾ ਜਾਵੇ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਇੰਪਲਾਈਜ ਯੂਨੀਅਨ ਦੀ ਸੂਬਾ ਪ੍ਰਧਾਨ ਮੁਨੱਵਰ ਜਹਾ ਦੇ ਨਾਲ ਦਲਬੀਰ ਕੌਰ

ਜ਼ਿਲੇ
ਨਿਧਾਨ ਸਿੰਘ ਬਣੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਸਰਦੂਲਗੜ੍ਹ ਦੇ ਪ੍ਰਧਾਨ

ਨਿਧਾਨ ਸਿੰਘ ਬਣੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਸਰਦੂਲਗੜ੍ਹ ਦੇ ਪ੍ਰਧਾਨ

ਸਰਦੂਲਗੜ੍ਹ- 17 ਜਨਵਰੀ (ਜ਼ੈਲਦਾਰ ਟੀ.ਵੀ.) ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਸਰਦੂਲਗੜ੍ਹ ਦਾ ਚੋਣ ਇਜਲਾਸ ਸਥਾਨਕ ਸ਼ਹਿਰ ਵਿਖੇ ਹੋਇਆ।11 ਮੈਂਬਰੀ ਕਮੇਟੀ ਦੀ ਚੋਣ ਕਰਮਜੀਤ ਸਿੰਘ ਤਾਮਕੋਟ ਤੇ ਹਰਜਿੰਦਰ ਸਿੰਘ ਅਨੂਪਗੜ੍ਹ ਦੀ ਦੇਖ-ਰੇਖ’ਚ ਕੀਤੀ ਗਈ।ਇਸ ਦੌਰਾਨ ਨਿਧਾਨ ਸਿੰਘ

ਜ਼ਿਲੇ
ਕੰਟਰੈਕਟ ਪ੍ਰੋਫੈਸਰਾਂ ਨੇ ਪੰਜਾਬੀ ਯੂਨੀਵਰਸਿਟੀ’ਚ ਮੁੜ ਤੋਂ ਲਗਾਇਆ ਧਰਨਾ

ਕੰਟਰੈਕਟ ਪ੍ਰੋਫੈਸਰਾਂ ਨੇ ਪੰਜਾਬੀ ਯੂਨੀਵਰਸਿਟੀ’ਚ ਮੁੜ ਤੋਂ ਲਗਾਇਆ ਧਰਨਾ

ਸਰਦੂਲਗੜ੍ਹ-17 ਜਨਵਰੀ(ਜ਼ੈਲਦਾਰ ਟੀ.ਵੀ.) ਪੰਜਾਬੀ ਯੂਨੀਵਰਸਿਟੀ ਅਧੀਨ ਚੱਲ ਰਹੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ’ਚ ਪਿਛਲੇ 15 ਸਾਲਾਂ ਤੋਂ ਕੰਮ ਕਰਦੇ ਠੇਕਾ ਭਰਤੀ ਪ੍ਰੋਫੈਸਰਾਂ ਨੇ ਯੂਨੀਵਰਸਿਟੀ ਮੁੱਖ ਕੈਂਪਸ ਵਿਖੇ ਮੁੜ ਤੋਂ ਧਰਨਾ ਲਗਾ ਦਿੱਤਾ ਹੈ।ਕੰਟਰੈਕਟ ਟੀਚਰਜ਼ ਫਰੰਟ ਦੇ ਆਗੂ

ਜ਼ਿਲੇ
ਏਡਜ਼ ਕੰਟਰੋਲ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਸੰਘਰਸ਼ ਦੇ ਰਾਹ ਤੇ

ਏਡਜ਼ ਕੰਟਰੋਲ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਸੰਘਰਸ਼ ਦੇ ਰਾਹ ਤੇ

ਸਰਦੂਲਗੜ੍ਹ- 16 ਜਨਵਰੀ (ਜ਼ੈਲਦਾਰ ਟੀ.ਵੀ.) ਪੰਜਾਬ ਸਟੇਟ ਏਡਜ਼ ਕੰਟਰੋਲ ਵੈਲਫੇਅਰ ਐਸੋਸੀਏਸ਼ਨ ਮਾਨਸਾ ਉਨ੍ਹਾਂ ਦੀਆ ਪੋਸਟਾਂ ਨੂੰ ਖਤਮ ਕੀਤੇ ਜਾਣ ਦੇ ਫੈਸਲੇ ਦੇ ਖ਼ਿਲਾਫ ਤਿੱਖਾ ਸੰਘਰਸ਼ ਵਿੱਢਣ ਦੇ ਰੌਂਅ ਵਿਚ ਹੈ। ਪ੍ਰਧਾਨ ਜਸਮੇਲ ਸਿੰਘ ਦਿਓਲ ਤੇ

ਜ਼ਿਲੇ
ਨਹਿਰੂ ਯੁਵਾ ਕੇਂਦਰ ਨੇ ਕੌਮੀ ਯੁਵਾ ਹਫ਼ਤੇ ਤਹਿਤ ਖੇਡ ਦਿਵਸ ਮਨਾਇਆ

ਨਹਿਰੂ ਯੁਵਾ ਕੇਂਦਰ ਨੇ ਕੌਮੀ ਯੁਵਾ ਹਫ਼ਤੇ ਤਹਿਤ ਖੇਡ ਦਿਵਸ ਮਨਾਇਆ

ਸਰਦੂਲਗੜ੍ਹ-16 ਜਨਵਰੀ (ਜ਼ੈਲਦਾਰ ਟੀ.ਵੀ.) ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਸਵਾਮੀ ਵਿਵੇਕਾਨੰਦ ਦੀ ਯਾਦ’ਚ ਮਨਾਏ ਜਾ ਰਹੇ ਕੌਮੀ ਯੁਵਾ ਹਫ਼ਤੇ ਤਹਿਤ ਖੇਡ ਦਿਵਸ ਸਰਕਾਰੀ ਹਾਈ ਸਕੂਲ ਰੜ ਵਿਖੇ ਯੂਥ ਕਲੱਬ ਦੇ ਸਹਿਯੋਗ ਨਾਲ ਮਨਾਇਆ ਗਿਆ।ਇਸ ਦੌਰਾਨ

ਸਾਹਿਤ
ਪੱਥਰਾਂ ਦੀ ਭੀੜ’

ਪੱਥਰਾਂ ਦੀ ਭੀੜ’

ਰੂਹ ਕੰਬ ਜਾਂਦੀ ਹੈ,ਸੁਣ ਕੇ ਵੱਢ ਖਾਣੀ ਜੀ ਗੱਲ। ਛਿੜ ਪੈਂਦੀ ਹੈ ਜਦੋਂ ਪੰਜ ਦਰਿਆਵਾਂ ਦੇ ਪਾਣੀ ਦੀ ਗੱਲ। ਆਖਦੇ ਸੀ,ਜੀਹਨੂੰ ਕਦੇ ਸੋਨੇ ਦੀ ਚਿੜੀ ਅੱਜ ਓਥੇ ਚੱਲਦੀ ਹੈ ਨਸ਼ਿਆਂ ਨੇ ਖਾ ਲਈ ਜਵਾਨੀ ਦੀ

ਜ਼ਿਲੇ
ਪਰਲ ਰੈਜ਼ੀਡੈਂਸੀ ਮੋਹਾਲੀ ਦੇ ਵਾਸੀਆਂ ਨੇ ਮਨਾਇਆ ਲੋਹੜੀ ਦਾ ਤਿਓਹਾਰ

ਪਰਲ ਰੈਜ਼ੀਡੈਂਸੀ ਮੋਹਾਲੀ ਦੇ ਵਾਸੀਆਂ ਨੇ ਮਨਾਇਆ ਲੋਹੜੀ ਦਾ ਤਿਓਹਾਰ

ਸਰਦੂਲਗੜ੍ਹ- 14 ਜਨਵਰੀ (ਜ਼ੈਲਦਾਰ ਟੀ.ਵੀ.) ਪਰਲ ਰੈਜ਼ੀਡੈਂਸੀ ਸੈਕਟਰ 109 ਮੋਹਾਲੀ ਵਿਖੇ ਲੋਹੜੀ ਦਾ ਤਿਓਹਾਰ ਧੂੰੰਮਧਾਮ ਨਾਲ ਮਨਾਇਆ ਗਿਆ।ਇਸ ਦੌਰਾਨ ਉਪਰੋਕਤ ਇਲਾਕੇ ਦੇ ਰਿਹਾਇਸੀ ਲੋਕਾਂ ਨੇ ਪੰਜਾਬੀ ਸੱਭਿਆਚਾਰ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ‘ਈਸਰ ਆਏ,ਦਲਿੱਦਰ

ਜ਼ਿਲੇ
ਨੌਜਵਾਨ ਸੇਵਾ ਕਲੱਬ ਮਾਨਸਾ ਨੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ

ਨੌਜਵਾਨ ਸੇਵਾ ਕਲੱਬ ਮਾਨਸਾ ਨੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ

ਸਰਦੂਲਗੜ੍ਹ-14 ਜਨਵਰੀ (ਜ਼ੈਲਦਾਰ ਟੀ.ਵੀ.) ਨੌਜਵਾਨ ਸੇਵਾ ਕਲੱਬ ਮਾਨਸਾ ਵਲੋਂ ਠੂਠਿਆਂ ਵਾਲੀ ਰੋਡ ਤੇ ਨੇਤਰਹੀਣ ਲੜਕੀਆਂ ਦੇ ਪਰਿਵਾਰਾਂ ਤੇ ਝੁੱਗੀ ਝੌਂਪੜੀਆਂ’ਚ ਰਹਿੰਦੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ ਗਏ।ਸੰਸਥਾ ਦੀ ਉਪ ਚੇਅਰਮੈਨ ਕਮਲਜੀਤ ਕੌਰ ਜ਼ੈਲਦਾਰ ਨੇ

ਜ਼ਿਲੇ
ਪੰਜਾਬ ਨੰਬਰਦਾਰ ਯੂਨੀਅਨ ਸਰਦੂਲਗੜ੍ਹ ਨੇ ਇਕੱਤਰਤਾ ਕੀਤੀ

ਪੰਜਾਬ ਨੰਬਰਦਾਰ ਯੂਨੀਅਨ ਸਰਦੂਲਗੜ੍ਹ ਨੇ ਇਕੱਤਰਤਾ ਕੀਤੀ

ਸਰਦੂਲਗੜ੍ਹ-14 ਜਨਵਰੀ(ਜ਼ੈਲਦਾਰ ਟੀ.ਵੀ.) ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਇਕੱਤਰਤਾ ਸਥਾਨਕ ਕਚਹਿਰੀ ਵਿਖੇ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ’ਚ ਹੋਈ।ਜਿਸ ਦੌਰਾਨ ਲਟਕਦੀਆਂ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਨੰਬਰਦਾਰ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ

ਜ਼ਿਲੇ
ਸਰਦੂਲਗੜ੍ਹ ਸਿਹਤ ਵਿਭਾਗ ਨੇ ਧੀਆਂ ਦੀ ਲੋਹੜੀ ਮਨਾਈ

ਸਰਦੂਲਗੜ੍ਹ ਸਿਹਤ ਵਿਭਾਗ ਨੇ ਧੀਆਂ ਦੀ ਲੋਹੜੀ ਮਨਾਈ

ਸਰਦੂਲਗੜ੍ਹ-14 ਜਨਵਰੀ (ਜ਼ੈਲਦਾਰ ਟੀ.ਵੀ.) ਸਥਾਨਕ ਸਿਵਲ ਹਸਪਤਾਲ ਵਿਖੇ ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਧੀਆਂ ਦੀ ਲੋਹੜੀ ਮਨਾਈ ਗਈ।ਡਾ.ਸੰਧੁ ਨੇ ਨਵਜਾਤ ਬੱਚੀਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ

error: Content is protected !!