ਕਿਸਾਨਾਂ ਨੇ ਕਾਨੂੰਨੀ ਖਰੜੇ ਦੀਆਂ ਕਾਪੀਆਂ ਸਾੜੀਆਂ
ਸਰਦੂਲਗੜ੍ਹ- 14 ਜਨਵਰੀ 2025 (ਪ੍ਰਕਾਸ਼ ਸਿੰਘ ਜ਼ੈਲਦਾਰ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸਰਦੂਲਗੜ੍ਹ ਮੋਰਚੇ ਵਿਚ ਸ਼ਾਮਲ ਵੱਖ-ਵੱਖ ਜਥੇਬੰਦੀਆ ਵਲੋਂ ਕੇਂਦਰ ਸਰਕਾਰ ਦੁਆਰਾ ਰਾਜ ਸਰਕਾਰਾਂ ਨੂੰ ਖੇਤੀ ਨੀਤੀ ਨਾਲ ਸਬੰਧਿਤ ਭੇਜੇ ਕਾਨੂੰਨੀ ਖਰੜੇ ਦੀਆਂ ਕਾਪੀਆਂ