ਸਰਦੂਲਗੜ੍ਹ ਹਲਕੇ ਦਾ ਵਿਕਾਸ ਮੇਰਾ ਮੁੱਖ ਏਜੰਡਾ – ਬਣਾਂਵਾਲੀ
ਸਰਦੂਲਗੜ੍ਹ-25 ਮਾਰਚ (ਜ਼ੈਲਦਾਰ ਟੀ.ਵੀ.) ਹਲਕਾ ਸਰਦੂਲਗੜ੍ਹ ਦਾ ਵਿਕਾਸ ਕਰਾਉਣਾ ਮੇਰਾ ਮੁੱਖ ਏਜੰਡਾ ਹੈ।ਜਿਸ ਲਈ ਜੀਅ ਤੋੜ ਯਤਨ ਲਗਾਤਾਰ ਜਾਰੀ ਹਨ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੱਖ-ਵੱਖ ਪਿੰਡਾਂ ਨੂੰ ਸਰਕਾਰੀ ਗਰਾਂਟ ਦੇ ਚੈੱਕ