ਕਿਸਾਨਾਂ ਦੇ ਘਰਾਂ’ਚ ਸੀ.ਬੀ.ਆਈ.ਦੇ ਛਾਪੇ ਕੇਂਦਰ ਸਰਕਾਰ ਦੀ ਚਾਲ-ਕਿਸਾਨ ਆਗੂ
ਸਰਦੂਲਗੜ੍ਹ-28 ਫਰਵਰੀ(ਜ਼ੈਲਦਾਰ ਟੀ.ਵੀ.)ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਵਿਸ਼ੇਸ਼ ਇਕੱਤਰਤਾ ਬਾਲ ਭਵਨ ਮਾਨਸਾ ਵਿਖੇ 27 ਫਰਵਰੀ ਨੂੰ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ’ਚ ਹੋਈ।ਇਸ ਦੌਰਾਨ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਤੇ ਭਾਕਿਯੂ(ਬਹਿਰੂ)ਦੇ