1. Home
  2. Author Blogs

Author: wpzailusertv

wpzailusertv

ਜ਼ਿਲੇ
ਭਾਰਤੀ ਕਿਸਾਨ ਯੂਨੀਅਨ ਮਾਲਵਾ (ਏਕਤਾ) ਨੇ   ਸਰਦੂਲਗੜ੍ਹ ਵਿਖੇ ਧਰਨਾ ਲਗਾਇਆ,   ਮਾਮਲਾ ਫਸਲਾਂ ਦੇ ਨੁਕਸਾਨ ਦੀ ਗਿਰਦਵਾਰੀ ਦਾ

ਭਾਰਤੀ ਕਿਸਾਨ ਯੂਨੀਅਨ ਮਾਲਵਾ (ਏਕਤਾ) ਨੇ ਸਰਦੂਲਗੜ੍ਹ ਵਿਖੇ ਧਰਨਾ ਲਗਾਇਆ, ਮਾਮਲਾ ਫਸਲਾਂ ਦੇ ਨੁਕਸਾਨ ਦੀ ਗਿਰਦਵਾਰੀ ਦਾ

ਸਰਦੂਲਗੜ੍ਹ-6 ਅਪ੍ਰੈਲ (ਜ਼ੈਲਦਾਰ ਟੀ.ਵੀ.) ਭਾਰਤੀ ਕਿਸਾਨ ਯੂਨੀਅਨ ਮਾਲਵਾ (ਏਕਤਾ) ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਜੌੜਕੀਆਂ ਦੀ ਅਗਵਾਈ‘ਚ ਸਰਦੂਲਗੜ੍ਹ ਦੇ ਤਹਿਸੀਲਦਾਰ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ।ਜਥੇਬੰਦੀ ਦੇ ਸੂਬਾ ਪ੍ਰਧਾਨ ਮਲੂਕ ਸਿੰਘ

ਪੰਜਾਬ
ਸਰਕਾਰ ਵਲੋਂ ਪੰਜਾਬ ਦੇ 30 ਪ੍ਰਾਈਵੇਟ   ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ,   ਮਾਨਸਾ ਤੇ ਸੰਗਰੂਰ ਦੇ ਸਭ ਤੋਂ ਵੱਧ, 14 ਸਕੂਲ ਜਾਂਚ ਦੇ ਘੇਰੇ‘ਚ

ਸਰਕਾਰ ਵਲੋਂ ਪੰਜਾਬ ਦੇ 30 ਪ੍ਰਾਈਵੇਟ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਮਾਨਸਾ ਤੇ ਸੰਗਰੂਰ ਦੇ ਸਭ ਤੋਂ ਵੱਧ, 14 ਸਕੂਲ ਜਾਂਚ ਦੇ ਘੇਰੇ‘ਚ

ਸਰਦੂਲਗੜ੍ਹ-4 ਅਪ੍ਰੈਲ (ਜ਼ੈਲਦਾਰ ਟੀ.ਵੀ.) ਪ੍ਰਾਈਵੇਟ ਸਕੂਲਾਂ ਖਿਲਾਫ ਮਨਮਰਜ਼ੀ ਕਰਨ ਦੀਆਂ ਸ਼ਿਕਾਇਤਾਂ ਮਿਲਣ ਉਪਰੰਤ ਸਖ਼ਤ ਕਦਮ ਚੱੁਕਦੇ ਪੰਜਾਬ ਸਰਕਾਰ ਨੇ ਰਾਜ ਦੇ 30 ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।ਇੰਨ੍ਹਾਂ ਸਕੂਲਾਂ ਖਿਲਾਫ ਵਿ ਦਿਆਰਥੀਆਂ ਨੂੰ

ਜ਼ਿਲੇ
ਲੋਹਗੜ੍ਹ ਵਿਖੇ ‘ਸ਼ਹੀਦਾਂ ਨੂੰ ਸਲਾਮ’ ਨਾਂਅ ਹੇਠ ਸਮਾਗਮ ਕਰਵਾਇਆ,  ਅਜ਼ਾਦੀ ਦੇ 7 ਦਹਾਕੇ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਅਧੂਰੇ – ਡਾ. ਸਾਧੂਵਾਲਾ

ਲੋਹਗੜ੍ਹ ਵਿਖੇ ‘ਸ਼ਹੀਦਾਂ ਨੂੰ ਸਲਾਮ’ ਨਾਂਅ ਹੇਠ ਸਮਾਗਮ ਕਰਵਾਇਆ, ਅਜ਼ਾਦੀ ਦੇ 7 ਦਹਾਕੇ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਅਧੂਰੇ – ਡਾ. ਸਾਧੂਵਾਲਾ

ਸਰਦੂਲਗੜ੍ਹ-3 ਅਪ੍ਰੈਲ (ਜ਼ੈਲਦਾਰ ਟੀ.ਵੀ.) 23 ਮਾਰਚ ਦੇ ਸ਼ਹੀਦ, ਦੇਸ਼ ਦੀ ਅਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਸਰਦੂਲਗੜ੍ਹ (ਮਾਨਸਾ) ਦੇ ਪਿੰਡ ਲੋਹਗੜ੍ਹ ਵਿਖੇ ‘ਸ਼ਹੀਦਾਂ ਨੂੰ ਸਲਾਮ’

English Version
Not linking PAN card with Aadhaar card can be costly,   The deadline has been extended to 30 June 2023

Not linking PAN card with Aadhaar card can be costly, The deadline has been extended to 30 June 2023

Sardulgarh-April 2 (Zaildar TV) Ministry of Finance, Government of India has extended the last date for linking PAN card with Aadhaar card by three months. It is worth mentioning  that the last date for linking

ਜ਼ਿਲੇ
ਖੂਨਦਾਨ ਨਾਲ ਸਬੰਧਿਤ ਸੰਸਥਾਵਾਂ ਦਾ ਮਾਨਸਾ ਵਿਖੇ ਸੂਬਾ ਪੱਧਰੀ ਸੈਮੀਨਾਰ

ਖੂਨਦਾਨ ਨਾਲ ਸਬੰਧਿਤ ਸੰਸਥਾਵਾਂ ਦਾ ਮਾਨਸਾ ਵਿਖੇ ਸੂਬਾ ਪੱਧਰੀ ਸੈਮੀਨਾਰ

ਜ਼ੈਲਦਾਰ- 2 ਅਪ੍ਰੈਲ (ਜ਼ੈਲਦਾਰ ਟੀ.ਵੀ.)ਇੰਡੀਅਨ ਸੁਸਾਇਟੀ ਆਫ ਬਲੱਡ ਟਰਾਂਸਫਿਊਜ਼ਨ ਐਂਡ ਇਮਯੂਨੋਹੀਮੈਟੋਲੋਜੀ (ਆਈ.ਐੱਸ.ਬੀ.ਟੀ.ਆਈ.) ਪੰਜਾਬ ਵੱਲੋਂ ਸਾਲਾਨਾ ਸੂਬਾ ਪੱਧਰੀ ਸੈਮੀਨਰ ਦੰਦੀਵਾਲ ਰਿਜੋਰਟ ਮਾਨਸਾ ਵਿਖੇ ਕਰਵਾਇਆ ਗਿਆ।'ਸਵੈ-ਇੱਛਕ ਖੂਨਦਾਨੀਆਂ ਦੀਆਂ ਕਾਮਯਾਬ ਕਹਾਣੀਆਂ' ਦੇ ਨਾਂਅ ਹੇਠ ਕਰਵਾਏ ਇਸ ਸਮਾਗਮ‘ਚ ਪੰਜਾਬ

ਰਾਸ਼ਟਰੀ ਅੰਤਰਰਾਸ਼ਟਰੀ
ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਨਾ ਜੋੜਨਾ ਪੈ ਸਕਦਾ ਹੈ ਮਹਿੰਗਾ,  ਆਖਰੀ ਮਿਤੀ 30 ਜੂਨ 2023 ਤੱਕ ਵਧਾਈ

ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਨਾ ਜੋੜਨਾ ਪੈ ਸਕਦਾ ਹੈ ਮਹਿੰਗਾ, ਆਖਰੀ ਮਿਤੀ 30 ਜੂਨ 2023 ਤੱਕ ਵਧਾਈ

ਸਰਦੂਲਗੜ੍ਹ-2 ਅਪ੍ਰੈਲ (ਜ਼ੈਲਦਾਰ ਟੀ.ਵੀ.) ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਜੋੜਨ ਦੀ ਆਖਰੀ ਮਿਤੀ ਨੂੰ ਤਿੰਨ ਮਹੀਨੇ ਹੋਰ ਵਧਾ ਦਿੱਤਾ ਹੈ।ਜ਼ਿਕਰ ਯੋਗ ਹੈ ਕਿ ਪੈਨ ਕਾਰਡ ਨੂੰ ਅਧਾਰ ਕਾਰਡ

ਜ਼ਿਲੇ
ਆਪਣੇ ਮੂੰਹੋਂ ਕਹੀਆਂ ਗੱਲਾਂ ਤੇ ਪੂਰਾ ਨਹੀਂ ਉਤਰ   ਸਕੇ ਮੁੱਖ ਮੰਤਰੀ – ਦਿਲਰਾਜ ਸਿੰਘ ਭੂੰਦੜ,   ਫਸਲਾਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਦੇਵੇ ਸਰਕਾਰ

ਆਪਣੇ ਮੂੰਹੋਂ ਕਹੀਆਂ ਗੱਲਾਂ ਤੇ ਪੂਰਾ ਨਹੀਂ ਉਤਰ ਸਕੇ ਮੁੱਖ ਮੰਤਰੀ – ਦਿਲਰਾਜ ਸਿੰਘ ਭੂੰਦੜ, ਫਸਲਾਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਦੇਵੇ ਸਰਕਾਰ

ਸਰਦੂਲਗੜ੍ਹ-1 ਅਪ੍ਰੈਲ (ਜ਼ੈਲਦਾਰ ਟੀ.ਵੀ.) ਬੀਤੇ ਦਿਨੀਂ ਹੋਈ ਬੇਮੌਸਮੀ ਬਰਸਾਤ ਤੇ ਭਾਰੀ ਗੜੇਮਾਰੀ ਨੇ ਰਾਜ ਭਰ‘ਚ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ।ਜਿਸ ਨਾਲ ਆਰਥਿਕ ਤੌਰ ਤੇ ਪਹਿਲਾਂ ਹੀ ਟੁੱਟ ਚੁੱਕੇ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ

ਜ਼ਿਲੇ
ਮਾਨਸਾ ਜ਼ਿਲ੍ਹੇ ਦੇ 24 ਸਕੂਲਾਂ ਦੀ ਮਾਨਤਾ ਮੁੜ ਬਹਾਲ ਕੀਤੀ,   ਸਕੂਲਾਂ ਨੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ

ਮਾਨਸਾ ਜ਼ਿਲ੍ਹੇ ਦੇ 24 ਸਕੂਲਾਂ ਦੀ ਮਾਨਤਾ ਮੁੜ ਬਹਾਲ ਕੀਤੀ, ਸਕੂਲਾਂ ਨੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ

ਸਰਦੂਲਗੜ੍ਹ-31 ਮਾਰਚ(ਜ਼ੈਲਦਾਰ ਟੀ.ਵੀ.) ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮਾਨਸਾ ਨੇ ਪਿਛਲੇ ਦਿਨੀ ਸਕੂਲਾਂ ਦੀ ਰੱਦ ਕੀਤੀ ਮਾਨਤਾ ਨੂੰ ਮੁੜ ਬਹਾਲ ਕਰ ਦਿੱਤਾ ਹੈ।ਜ਼ਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ 26 ਸਕੂਲਾਂ ਦੀ ਸਿੱਖਿਆ ਅਧਿਕਾਰ

ਜ਼ਿਲੇ
ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲਾਂ ਵਿਖੇ   ਗਰੈਜੂਏਸ਼ਨ ਸੈਰੇਮਨੀ ਤੇ ਇਨਾਮ ਵੰਡ ਸਮਾਰੋਹ ਕਰਵਾਇਆ

ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲਾਂ ਵਿਖੇ ਗਰੈਜੂਏਸ਼ਨ ਸੈਰੇਮਨੀ ਤੇ ਇਨਾਮ ਵੰਡ ਸਮਾਰੋਹ ਕਰਵਾਇਆ

ਸਰਦੂਲਗੜ੍ਹ-31 ਮਾਰਚ(ਜ਼ੈਲਦਾਰ ਟੀ.ਵੀ.)ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲਾਂ(ਮਾਨਸਾ)ਵਿਖੇ ਗਰੈਜੂਏਸ਼ਨ ਸੈਰੇਮਨੀ ਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨਾਲ ਹੋਈ।ਅਧਿਆਪਕ ਅਨਮੋਲਦੀਪ ਸਿੰਘ ਜਲਾਲ ਨੇ ਸਮੂਹ ਹਾਜ਼ਰੀਨ ਨੂੰ ਜੀਓ

ਜ਼ਿਲੇ
ਸਰਦੂਲਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ‘ਚ   “ਗਰੈਜੂਏਸ਼ਨ ਸੈਰੇਮਨੀ” ਤਹਿਤ ਪ੍ਰੋਗਰਾਮ ਕਰਵਾਏ,   ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਨੇ ਸਭ ਦਾ ਮਨ ਮੋਹਿਆ

ਸਰਦੂਲਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ‘ਚ “ਗਰੈਜੂਏਸ਼ਨ ਸੈਰੇਮਨੀ” ਤਹਿਤ ਪ੍ਰੋਗਰਾਮ ਕਰਵਾਏ, ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਨੇ ਸਭ ਦਾ ਮਨ ਮੋਹਿਆ

ਸਰਦੂਲਗੜ੍ਹ-29 ਮਾਰਚ(ਜ਼ੈਲਦਾਰ ਟੀ.ਵੀ.)ਸਰਦੂਲਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ "ਗਰੈਜੂਏਸ਼ਨ ਸੈਰੇਮਨੀ" ਤਹਿਤ ਪ੍ਰੋਗਰਾਮ ਕਰਵਾਏ ਗਏ।ਪ੍ਰੀ ਪ੍ਰਾਇਮਰੀ ਪਾਸ ਕਰਕੇ ਪਹਿਲੀ ਜਮਾਤ‘ਚ ਜਾਣ ਵਾਲੇ ਨੰਨ੍ਹੇ ਵਿਦਿਆਰਥੀਆਂ ਦਾ ਅੱਜ ਵੱਖ-ਵੱਖ ਸਕੂਲਾਂ ਚ ਨਿੱਘਾ ਸਵਾਗਤ ਕੀਤਾ ਗਿਆ।ਪ੍ਰੋਗਰਾਮਾਂ ਦੌਰਾਨ ਵਿਦਿਆਰਥੀਆਂ ਨੇ

error: Content is protected !!