ਸਰਦੂਲਗੜ੍ਹ ‘ਚ 23 ਅਪ੍ਰੈਲ (ਐਤਵਾਰ) ਨੂੰ ਮਨਾਈ ਜਾਵੇਗੀ ਪਰਸ਼ੂਰਾਮ ਜਯੰਤੀ
ਸਰਦੂਲਗੜ੍ਹ-14 ਅਪ੍ਰੈਲ (ਜ਼ੈਲਦਾਰ ਟੀ.ਵੀ.) ਸਥਾਨਕ ਹਨੂੰਮਾਨ ਮੰਦਰ ਵਿਖੇ ਬ੍ਰਾਹਮਣ ਸਭਾ ਸਰਦੂਲਗੜ੍ਹ ਦੀ ਇਕੱਤਰਤਾ ਰਾਕੇਸ਼ ਕੁਮਾਰ ਗੱਗੂ ਸ਼ਰਮਾ ਦੀ ਪ੍ਰਧਾਨਗੀ ‘ਚ ਹੋਈ।ਇਸ ਦੌਰਾਨ ਪਰਸ਼ੂਰਾਮ ਜਯੰਤੀ ਮਨਾਉਣ ਸਬੰਧੀ ਵਿਚਾਰ ਕੀਤੀ ਗਈ।ਪ੍ਰੈੱਸ ਸਕੱਤਰ ਹੇਮ ਰਾਜ ਨੇ ਦੱਸਿਆ ਕਿ