ਪ੍ਰੀਖਿਆ ਕੇਂਦਰਾਂ ਤੋਂ 100 ਮੀਟਰ ਘੇਰੇ ਅੰਦਰ ਮਨਾਹੀ ਦੇ ਹੁਕਮ, 30 ਅਪ੍ਰੈਲ 2023 ਨੂੰ ਹੋਣੀ ਹੈ ਅਧਿਆਪਕ ਯੋਗਤਾ ਪ੍ਰੀਖਿਆ
ਸਰਦੂਲਗੜ੍ਹ - 27 ਅਪ੍ਰੈਲ (ਜ਼ੈਲਦਾਰ ਟੀ.ਵੀ.) ਪੰਜਾਬ ਰਾਜ ਅਧਿਆਪਕ ਯੋਗਤਾ ਦੇ 30 ਅਪ੍ਰੈਲ 2023 ਨੂੰ ਹੋਣ ਵਾਲੇ ਟੈਸਟ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਲਦੀਪ ਕੌਰ ਵਲੋਂ ਮਾਨਸਾ ‘ਚ ਨਿਰਧਾਰਿਤ ਕੀਤੇ ਪ੍ਰੀਖਿਆ ਕੇਂਦਰਾਂ ਤੋਂ 100 ਮੀਟਰ ਦੇ