ਰਾਈਫਲ ਸ਼ੂਟਿੰਗ ਮੁਕਾਬਲਿਆਂ ‘ਚ ਸਰਦੂਲਗੜ੍ਹ ਦੇ ਸ਼ੁੱਭਪ੍ਰੀਤ ਦੀ ਬੱਲੇ-ਬੱਲੇ
ਸਰਦੂਲਗੜ੍ਹ – 1 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਰਾਈਫਲ ਐਸੋਸੀਏਸ਼ਨ ਵਲੋਂ ਬੀਤੇ ਦਿਨੀਂ ਪੁਲਿਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਕਰਵਾਈ ਗਈ ਜ਼ਿਲ੍ਹਾ ਪੱਧਰੀ 27ਵੀਂ ਰਾਈਫਲ ਸ਼ੁੂਟਿੰਗ ਚੈਂਪੀਅਨਸ਼ਿਪ ‘ਚ ਸਰਦੂਲਗੜ੍ਹ ਦੇ ਸ਼ੁੱਭਪ੍ਰੀਤ ਸਿੰਘ ਸੋਫੀ ਪੁੱਤਰ ਜਗਜੀਤ