ਟਿੱਬੀ ਤੋਂ ਭਗਵਾਨਪੁਰ ਹੀਂਗਣਾ ਤੱਕ ਬਣੀ ਸੜਕ ਸਵਾਲਾਂ ਦੇ ਘੇਰੇ ਵਿਚ, ਮੁਕੰਮਲ ਹੋਣ ਦੇ ਡੇਢ ਮਹੀਨੇ ਬਾਅਦ ਹੀ ਲੱਗੀ ਟੁੱਟਣ, ਲੋਕਾਂ ਵਲੋਂ ਜਾਂਚ ਦੀ ਮੰਗ
ਸਰਦੂਲਗੜ੍ਹ - 20 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਰਸਾ ਮਾਨਸਾ ਰਾਸ਼ਟਰੀ ਸੜਕ ਤੇ ਸਥਿਤ ਪਿੰਡ ਟਿੱਬੀ ਹਰੀ ਸਿੰਘ ਤੋਂ ਭਗਵਾਨਪੁਰ ਹੀਂਗਣਾ ਤੱਕ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣੀ ਸੜਕ ਮੁਕੰਮਲ ਹੋਣ ਤੋਂ ਡੇਢ ਮਹੀਨੇ ਬਾਅਦ ਹੀ ਟੁੱਟਣ