ਕੁੱਲ ਹਿੰਦ ਕਿਸਾਨ ਸਭਾ ਦੀ ਤਹਿਸੀਲ ਪੱਧਰੀ ਕਾਨਫਰੰਸ, ਬਲਵਿੰਦਰ ਸਿੰਘ ਕੋਟਧਰਮੂ ਬਣੇ ਪ੍ਰਧਾਨ
ਸਰਦੂਲਗੜ੍ਹ – 28 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ) ਕੋਟਧਰਮੂ ਵਿਖੇ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਰਦੂਲਗੜ੍ਹ ਦੀ ਜਥੇਬੰਦਕ ਕਾਨਫਰੰਸ ਸਾਥੀ ਬਲਵਿੰਦਰ ਸਿੰਘ ਕੋਟਧਰਮੂ, ਸਾਧੂ ਸਿੰਘ ਰਾਮਾਨੰਦੀ, ਸਾਥੀ ਜਗਸੀਰ ਸਿੰਘ ਝੁਨੀਰ ਤੇ ਮਹਿੰਦਰ ਸਿੰਘ ਝੰਡਾ ਕਲਾਂ ਦੀ