ਬਠਿੰਡਾ ਵਿਖੇ ਲਗਾਏ ਡਾਕਟਰੀ ਕੈਂਪ ‘ਚ 151 ਵਿਅਕਤੀਆਂ ਦੀ ਜਾਂਚ ਕੀਤੀ
ਸਰਦੂਲਗੜ੍ਹ – 30 ਸਤੰਬਰ (ਦਵਿੰਦਰਪਾਲ ਬੱਬੀ) ਸ਼ਹੀਦ–ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਲੋੜਵੰਦਾਂ ਲੋਕਾਂ ਦੀ ਸਹੂਲਤ ਲਈ 152ਵਾਂ ਮੁਫ਼ਤ ਮੈਗਾ ਮੈਡੀਕਲ ਕੈਂਪ ਪਾਰਕ ਨੰਬਰ 39, ਬੀਬੀ ਵਾਲਾ ਰੋਡ ਬਠਿੰਡਾ ਵਿਖੇ ਲਗਾਇਆ ਗਿਆ।