ਫੱਤਾ ਮਾਲੋਕਾ ਦੇ ਲੋਕਾਂ ਨੇ ਸਿਰਸਾ-ਮਾਨਸਾ ਸੜਕ ‘ਤੇ ਲਗਾਇਆ ਧਰਨਾ, ਮਾਮਲਾ ਪਾਈਪ ਲਾਈਨ ਪਵਾਉਣ ਦਾ
ਸਰਦੂਲਗੜ੍ਹ-5 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਪਾਈਪ ਲਾਈਨ ਪਵਾਉਣ ਦੀ ਲਟਕਦੀ ਮੰਗ ਨੂੰ ਲੈ ਕੇ ਪਿੰਡ ਫੱਤਾ ਮਾਲੋਕਾ ਦੇ ਲੋਕਾਂ ਨੇ ਸਿਰਸਾ-ਮਾਨਸਾ ਸੜਕ ‘ਤੇ ਧਰਨਾ ਲਗਾਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ. ਪੀ. ਆਈ. ਦੇ