ਸਰਕਾਰੀ ਸਕੂਲ ਬਾਜੇਵਾਲਾ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ
ਸਰਦੂਲਗੜ੍ਹ-19 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਬਲਾਕ ਪੱਧਰੀ ਖੇਡ ਮੁਕਾਬਲਿਆਂ ‘ਚ ਸਰਾਕਰੀ ਸਕੂਲ ਬਾਜੇਵਾਲ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਜਿੰਨ੍ਹਾਂ ਨੂੰ ਸਕੂਲ ਦੇ ਸਟਾਫ ਤੇ ਗਰਾਮ ਪੰਚਾਇਤ ਵਲੋਂ ਸਨਮਾਨਿਤ ਕੀਤਾ ਗਿਆ। ਸਰਪੰਚ ਪੋਹਲੋਜੀਤ