1. Home
  2. Author Blogs

Author: wpzailusertv

wpzailusertv

ਜ਼ਿਲੇ
ਸਰਦੂਲਗੜ੍ਹ ਸਿਹਤ ਵਿਭਾਗ ਨੇ ਮਨਾਇਆ   ਕਿਸ਼ੋਰ ਸਿਹਤ ਤੇ ਤੰਦਰੁਸਤੀ ਦਿਵਸ

ਸਰਦੂਲਗੜ੍ਹ ਸਿਹਤ ਵਿਭਾਗ ਨੇ ਮਨਾਇਆ ਕਿਸ਼ੋਰ ਸਿਹਤ ਤੇ ਤੰਦਰੁਸਤੀ ਦਿਵਸ

ਸਰਦੂਲਗੜ੍ਹ-30 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਵਲ ਹਸਪਤਾਲ ਸਰਦੂਲਗੜ੍ਹ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਦੀ ਅਗਵਾਈ ‘ਚ ਟਿੱਬੀ ਹਰੀ ਸਿੰਘ, ਬਹਿਣੀਵਾਲ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਹਲੂਪਰ ਵਿਖੇ ਕਿਸ਼ੋਰ ਸਿਹਤ ਤੇ ਤੰਦਰੁਸਤੀ ਦਿਵਸ

ਜ਼ਿਲੇ
ਸੋਢੀ ਭਰਾਵਾਂ ਵਲੋਂ ਪਿਤਾ ਦੀ ਯਾਦ ‘ਚ ਸਰਕਾਰੀ   ਹਸਪਤਾਲ ਨੂੰ ਕੁਰਸੀਆਂ ਦਾਨ

ਸੋਢੀ ਭਰਾਵਾਂ ਵਲੋਂ ਪਿਤਾ ਦੀ ਯਾਦ ‘ਚ ਸਰਕਾਰੀ ਹਸਪਤਾਲ ਨੂੰ ਕੁਰਸੀਆਂ ਦਾਨ

ਸਰਦੂਲਗੜ੍ਹ-30 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਸਮਾਜ ਸੇਵਾ ਦੀ ਭਾਵਨਾ ਰੱਖਦੇ ਹੋਏ ਲੋੜਵੰਦ ਲੋਕਾਂ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਸਥਾਨਕ ਸ਼ਹਿਰ ਨਾਲ ਸਬੰਧਿਤ ਸਵ. ਜੋਰਾਵਰ ਸਿੰਘ ਸੋਢੀ ਸਾਬਕਾ ਕੌਂਸਲਰ ਦੇ ਸਪੁੱਤਰ ਜਤਿੰਦਰ ਸਿੰਘ ਸੋਢੀ ਚੇਅਰਮੈਨ ਮਾਲਵਾ

ਜ਼ਿਲੇ
ਸੰਤ ਸਤਨਾਮ ਦਾਸ ਪਬਲਿਕ ਸਕੂਲ ਬਰਨ ਸੈਂਟਰ   ਪੱਧਰੀ ਖੇਡਾਂ ਦਾ ਓਵਰ ਆਲ ਚੈਂਪੀਅਨ ਬਣਿਆ

ਸੰਤ ਸਤਨਾਮ ਦਾਸ ਪਬਲਿਕ ਸਕੂਲ ਬਰਨ ਸੈਂਟਰ ਪੱਧਰੀ ਖੇਡਾਂ ਦਾ ਓਵਰ ਆਲ ਚੈਂਪੀਅਨ ਬਣਿਆ

ਸਰਦੂਲਗੜ੍ਹ-30 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਬੀਤੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਆਲੀਕੇ ਵਿਖੇ ਸਮਾਪਤ ਹੋਈਆਂ ਸੈਂਟਰ ਪੱਧਰੀ ਖੇਡਾਂ ‘ਚ ਮੀਰਪੁਰ ਕਲਾਂ ਸੈਂਟਰ ਦੀ ਓਵਰ ਆਲ ਟਰਾਫੀ ਸੰਤ ਸਤਨਾਮ ਦਾਸ ਪਬਲਿਕ ਸਕੂਲ ਬਰਨ ਦੇ ਨਾਮ ਰਹੀ। ਸਕੂਲ

ਜ਼ਿਲੇ
ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ ‘ਤੇ ਹੋਵੇਗੀ  ਏਟਕ ਵਲੋਂ ਜਥੇਬੰਦਕ ਕਾਨਫਰੰਸ – ਕਰਨੈਲ ਭੀਖੀ

ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ ‘ਤੇ ਹੋਵੇਗੀ ਏਟਕ ਵਲੋਂ ਜਥੇਬੰਦਕ ਕਾਨਫਰੰਸ – ਕਰਨੈਲ ਭੀਖੀ

ਸਰਦੂਲਗੜ੍ਹ - 21 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)  ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ 116ਵੀਂ ਜਨਮ ਵਰੇਗੰਢ ਨੂੰ ਸਮਰਪਿਤ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ ਜ਼ਿਲ੍ਹਾ ਜਥੇਬੰਦਕ ਕਾਨਫਰੰਸ 28 ਸਤੰਬਰ 2023 (ਵੀਰਵਾਰ) ਨੂੰ ਮਾਨਸਾ ਦੇ ਤੇਜਾ ਸਿੰਘ

ਜ਼ਿਲੇ
ਸਾਮਰਾਜੀ ਪ੍ਰਬੰਧ ਵਿਚ ਔਰਤਾਂ ਦੂਹਰੀ ਗੁਲਾਮੀ ਦਾ ਸ਼ਿਕਾਰ-ਕੁਸ਼ਲ ਭੋਰਾ,        ਹੱਕਾਂ ਦੀ ਰਾਖੀ ਲਈ ਔਰਤਾਂ ਨੂੰ ਜਥੇਬੰਂਦ ਹੋਣ ਦੀ ਲੋੜ–ਉੁੱਡਤ

ਸਾਮਰਾਜੀ ਪ੍ਰਬੰਧ ਵਿਚ ਔਰਤਾਂ ਦੂਹਰੀ ਗੁਲਾਮੀ ਦਾ ਸ਼ਿਕਾਰ-ਕੁਸ਼ਲ ਭੋਰਾ, ਹੱਕਾਂ ਦੀ ਰਾਖੀ ਲਈ ਔਰਤਾਂ ਨੂੰ ਜਥੇਬੰਂਦ ਹੋਣ ਦੀ ਲੋੜ–ਉੁੱਡਤ

ਸਰਦੂਲਗੜ੍ਹ-21 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਜਥੇਬੰਦਕ ਕਾਨਫਰੰਸ ਮਾਨਸਾ ਵਿਖੇ ਹੋਈ, ਦੀ ਪ੍ਰਧਾਨਗੀ ਗੁਰਮੇਲ ਕੌਰ ਜੋਗਾ, ਸੁਦਰਸ਼ਨ ਸਰਮਾ, ਗੁਰਮੇਲ ਕੌਰ ਤੇ ਅਧਾਰਤ ਤਿੰਨ ਮੈਂਬਰੀ ਮੰਡਲ ਨੇ ਕੀਤੀ। ਸ਼ੁਰੂਆਤ ‘ਚ ਵਿਛੜੇ ਸਾਥੀਆਂ

ਸੱਭਿਆਚਾਰ
ਸਰਦੂਲਗੜ੍ਹ ਦੇ ਯੁਰਿੰਦਰ ਸੰਧੂ ਨੇ ‘ਕਿਮ ਜੋਂਗ’  ਗੀਤ ਨਾਲ ਦਿਖਾਇਆ ਆਪਣੀ ਕਲਾ ਦਾ ਕਮਾਲ

ਸਰਦੂਲਗੜ੍ਹ ਦੇ ਯੁਰਿੰਦਰ ਸੰਧੂ ਨੇ ‘ਕਿਮ ਜੋਂਗ’ ਗੀਤ ਨਾਲ ਦਿਖਾਇਆ ਆਪਣੀ ਕਲਾ ਦਾ ਕਮਾਲ

ਸਰਦੂਲਗੜ੍ਹ-21 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਬੀਤੀ 19 ਸਤੰਬਰ 2023 ਨੂੰ ਰਿਲੀਜ਼ ਹੋਏ ਗੀਤ 'ਕਿਮ ਜੋਂਗ' ਨਾਲ ਸਰਦੂਲਗੜ੍ਹ ਦੇ ਯੁਰਿੰਦਰ ਸੰਧੂ ਨੇ ਆਪਣੀ ਕਲਾ ਦਾ ਬਾਖ਼ੂਬੀ ਕਮਾਲ ਦਿਖਾਇਆ ਹੈ। ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ

ਜ਼ਿਲੇ
ਸਰੀਰਕ ਅੰਗ ਦਾਨ ਕਰਨ ਸਬੰਧੀ ਜਾਗਰੂਕ ਕੀਤਾ

ਸਰੀਰਕ ਅੰਗ ਦਾਨ ਕਰਨ ਸਬੰਧੀ ਜਾਗਰੂਕ ਕੀਤਾ

ਸਰਦੂਲਗੜ੍ਹ-20 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਦੀ ਅਗਵਾਈ ‘ਚ ਆਯੂਸ਼ਮਾਨ ਭਵ ਮੁਹਿੰਮ ਤਹਿਤ ਬਲਾਕ ਨੋਡਲ ਅਫ਼ਸਰ (ਸਿਹਤ) ਡਾ. ਵੇਦ ਪ੍ਰਕਾਸ਼ ਸੰਧੂ ਵਲੋਂ ਮਰਨ ਉਪਰੰਤ ਸਰੀਰ ਦੇ

ਜ਼ਿਲੇ
ਆਯੂਸ਼ਮਾਨ ਐਪ ਰਾਹੀਂ ਸਿਹਤ ਬੀਮਾ ਕਾਰਡ   ਬਣਾਉਣਾ ਹੋਇਆ ਸੁਖਾਲ਼ਾ-ਡਾ. ਹਰਦੀਪ ਸ਼ਰਮਾ

ਆਯੂਸ਼ਮਾਨ ਐਪ ਰਾਹੀਂ ਸਿਹਤ ਬੀਮਾ ਕਾਰਡ ਬਣਾਉਣਾ ਹੋਇਆ ਸੁਖਾਲ਼ਾ-ਡਾ. ਹਰਦੀਪ ਸ਼ਰਮਾ

ਸਰਦੂਲਗੜ੍ਹ-20 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਆਯੂਸ਼ਮਾਨ ਭਵ ਮੁਹਿੰਮ ਤਹਿਤ ਆਯੂਸ਼ਮਾਨ ਕਾਰਡ ਬਣਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਹਰਦੀਪ ਸ਼ਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਦੀ

ਜ਼ਿਲੇ
ਮਾਲਵਾ ਕਾਲਜ ਸਰਦੂਲੇਵਾਲਾ ਦਾ ਨਤੀਜਾ ਸ਼ਾਨਦਾਰ

ਮਾਲਵਾ ਕਾਲਜ ਸਰਦੂਲੇਵਾਲਾ ਦਾ ਨਤੀਜਾ ਸ਼ਾਨਦਾਰ

ਸਰਦੂਲਗੜ੍ਹ-20 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਏ. ਦੇ ਤੀਜੇ ਸਮੈਸਟਰ ਦੇ ਨਤੀਜੇ ‘ਚ ਮਾਲਵਾ ਗਰੁੱਪ ਆਫ਼ ਐਜੂਕੇਸ਼ਨ ਸਰਦੂਲੇਵਾਲਾ ਦੀਆਂ ਵਿਦਿਆਰਥਣਾਂ ਦੀ ਕਾਰਗੁਜ਼ਾਰੀ ਬਹੁਤ ਸ਼ਾਨਦਾਰ ਰਹੀ। ਪ੍ਰਬੰਧਕਾਂ ਮੁਤਾਬਿਕ ਰੁਪਿੰਦਰ ਕੌਰ ਨੇ

ਜ਼ਿਲੇ
ਵਾਅਦੇ ਮੁਤਾਬਿਕ ਨੌਕਰੀਆਂ ਦੇ ਰਹੀ ਹੈ ਮਾਨ  ਸਰਕਾਰ – ਗੁਰਪ੍ਰੀਤ ਸਿੰਘ ਬਣਾਂਵਾਲੀ,            41 ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਵਾਅਦੇ ਮੁਤਾਬਿਕ ਨੌਕਰੀਆਂ ਦੇ ਰਹੀ ਹੈ ਮਾਨ ਸਰਕਾਰ – ਗੁਰਪ੍ਰੀਤ ਸਿੰਘ ਬਣਾਂਵਾਲੀ, 41 ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਸਰਦੂਲਗੜ੍ਹ-19 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਵਿਭਾਗ ‘ਚ ਕੀਤੀਆਂ ਨਵੀਆਂ ਨਿਯੁਕਤੀਆਂ ਤਹਿਤ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ 18 ਸਤੰਬਰ ਨੂੰ ਝੁਨੀਰ ਵਿਖੇ 41 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਜਿੰਨ੍ਹਾਂ

error: Content is protected !!