ਸਰਦੂਲਗੜ੍ਹ ਵਿਖੇ ਵੋਮੈੱਨ ਵੈੱਲਫੇਅਰ ਕਲੱਬ ਦਾ ਗਠਨ, ਲੋੜਵੰਦ ਲੋਕਾਂ ਨੂੰ ਵੰਡੇ ਕੰਬਲ
ਸਰਦੂਲਗੜ੍ਹ-30 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਮਾਨਸਾ ਦੇ ਸ਼ਹਿਰ ਸਰਦੂਲਗੜ੍ਹ ਵਿਖੇ ਸਮਾਜ ਸੇਵਾ ਬਿਰਤੀ ਦੀਆਂ ਧਾਰਨੀ ਮਹਿਲਾਵਾਂ ਵੱਲੋਂ ਵੋਮੈਨ ਵੈੱਲਫੇਅਰ ਕਲੱਬ ਦਾ ਗਠਨ ਕੀਤਾ ਗਿਆ। ਜਿਸ ਦੀ ਸਰਬਸੰਮਤੀ ਨਾਲ ਚੋਣ ਕਰਦੇ ਹੋਏ ਬਲਜਿੰਦਰ ਕੌਰ ਪ੍ਰਧਾਨ, ਰਣਜੀਤ