ਸਟੇਟ ਕਾਇਆਕਲਪ ਟੀਮ ਨੇ ਸਰਦੂਲਗੜ੍ਹ ਹਸਪਤਾਲ ਦਾ ਨਿਰੀਖਣ ਕੀਤਾ
ਸਰਦੂਲਗੜ੍ਹ-28 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ ) ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸਟੇਟ ਕਾਇਆਕਲਪ ਅਸੈਸਮੈਂਟ ਟੀਮ ਵਲੋਂ ਸਥਾਨਕ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ ਗਿਆ। ਮੈਡਮ ਸੁਨੀਤਾ ਤੇ ਰਿੰਮੀ ਕੌਰ ਨੇ ਸਿਹਤ ਕੇਂਦਰ ਦੇ ਵੱਖ-ਵੱਖ ਵਿਭਾਗਾਂ