ਟੈਲੀਵਿਜ਼ਨ ਦੇ ਪ੍ਰਸਿੱਧ ਨਾਟਕ ਸੀ. ਆਈ. ਡੀ. ਦੇ ਇੰਸਪੈਕਟਰ ਫਰੈਡਰਿਕਸ ਦੀ ਮੌਤ
ਸਰਦੂਲਗੜ੍ਹ-5 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਟੈਲੀਵਿਜ਼ਨ ਦੇ ਪ੍ਰਸਿੱਧ ਨਾਟਕ ਸੀ. ਆਈ. ਡੀ. ‘ਚ ਇੰਸਪੈਕਟਰ ਫਰੈਡਰਿਕਸ ਦੀ ਭੂਮਿਕਾ ਅਦਾ ਕਰਨ ਵਾਲੇ ਕਲਾਕਾਰ ਦਿਨੇਸ਼ ਫਡਨੀਸ ਇਸ ਦੁਨੀਆਂ ਵਿਚ ਨਹੀਂ ਰਹੇ। ਲੰਘੀ ਰਾਤ 12.08 ਵਜੇ ਮੁੰਬਈ ਦੇ ਤੁੰਗਾ