ਸਮਰਾਟ ਕ੍ਰਿਸ਼ਨਾ ਝੁਨੀਰ ‘ਚ ਕਰ ਰਹੇ ਨੇ ਜਾਦੂਈ ਫ਼ਨ ਦਾ ਮੁਜ਼ਾਹਰਾ
ਸਰਦੂਲਗੜ੍ਹ-24 ਫਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ) ਜ਼ਿਲ੍ਹਾ ਮਾਨਸਾ ਦੇ ਕਸਬਾ ਝੁਨੀਰ ਵਿਖੇ ਜਾਦੂ ਦੇ ਸ਼ੋਅ ਬੀਤੇ ਕੱਲ੍ਹ ਸ਼ੁਰੂ ਹੋਏ। ਪ੍ਰਬੰਧਕਾਂ ਮੁਤਾਬਿਕ ਸਮਰਾਟ ਕ੍ਰਿਸ਼ਨਾ ਜਾਦੂਗਰ ਮਾਨਸਾ ਰੋਡ ਤੇ ਸਥਿਤ ਸੰਗਮ ਪੈਲਸ ਵਿਖੇ 10 ਮਾਰਚ ਤੱਕ ਜਾਦੂ ਦੇ