ਸਿਵਲ ਹਸਪਤਾਲ ਸਰਦੂਲਗੜ ‘ਚ ਲਗਾਇਆ ਨਲਬੰਦੀ ਕੈਂਪ
ਸਰਦੂਲਗੜ੍ਹ-23 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ) ਸਬ-ਡਵੀਜ਼ਨਲ ਹਸਪਤਾਲ ਸਰਦੂਲਗੜ੍ਹ ਵਿਖੇ ਨਲਬੰਦੀ ਕੈਂਪ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਦੀ ਨਿਗਰਾਨੀ ‘ਚ ਲਗਾਇਆ ਗਿਆ। ਲੈਪਰੋਸਕੋਪਿਕ ਤਕਨੀਕ ਦੀ ਕੀਤੀ ਵਰਤੋਂ - ਡਾ. ਹਰਦੀਪ ਸ਼ਰਮਾ ਸੀਨੀਅਰ ਮੈਡੀਕਲ ਅਫ਼ਸਰ ਖਿਆਲਾ