1. Home
  2. Author Blogs

Author: wpzailusertv

wpzailusertv

ਜ਼ਿਲੇ
ਬਲਜੀਤਪਾਲ ਸਿੰਘ ਦਾ ਗਜ਼ਲ ਸੰਗ੍ਰਹਿ  ‘ਰੁੱਤ ਕਰੁੱਤ’ ਲੋਕ ਅਰਪਣ,   ਸਿਹਤਮੰਦ ਸਾਹਿਤ, ਸਿਹਤਮੰਦ ਸਮਾਜ ਦਾ ਪ੍ਰਤੀਕ ਹੁੰਦਾ ਹੈ-ਸੋਢੀ

ਬਲਜੀਤਪਾਲ ਸਿੰਘ ਦਾ ਗਜ਼ਲ ਸੰਗ੍ਰਹਿ ‘ਰੁੱਤ ਕਰੁੱਤ’ ਲੋਕ ਅਰਪਣ, ਸਿਹਤਮੰਦ ਸਾਹਿਤ, ਸਿਹਤਮੰਦ ਸਮਾਜ ਦਾ ਪ੍ਰਤੀਕ ਹੁੰਦਾ ਹੈ-ਸੋਢੀ

ਸਰਦੂਲਗੜ੍ਹ-12 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ) ਸਾਹਿਤਕਾਰ ਬਲਜੀਤਪਾਲ ਸਿੰਘ ਦਾ ਪੰਜਵਾਂ ਗਜ਼ਲ ਸੰਗ੍ਰਹਿ ‘ਰੁੱਤ ਕਰੁੱਤ’ ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਇਕ ਸਾਦਾ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ

ਜ਼ਿਲੇ
ਥਿੜਕਦੇ ਪੰਜਾਬ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ   ਦਲ ਦਾ ਸਾਥ ਦਿਓ- ਹਰਮਿਸਰਤ ਕੌਰ ਬਾਦਲ

ਥਿੜਕਦੇ ਪੰਜਾਬ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ- ਹਰਮਿਸਰਤ ਕੌਰ ਬਾਦਲ

ਸਰਦੂਲਗੜ੍ਹ- 6 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ) ਲੋਕ ਸਭਾ ਚੋਣਾਂ ਦੀ ਤਿਆਰੀ ‘ਚ ਜੁਟੇ ਸ਼੍ਰੋਮਣੀ ਅਕਾਲੀ ਦਲ ਦੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਰਦੂਲਗੜ੍ਹ ਦੇ ਪਿੰਡ ਰਾਏਪਰ, ਗਾਗੋਵਾਲ, ਗੇਹਲੇ, ਘਰਾਂਗਣਾ, ਦੂਲੋਵਾਲ, ਨੰਗਲ ਕਲਾਂ, ਨੰਗਲ ਖੁਰਦ ਵਿਖੇ

ਕਾਹਨੇਵਾਲਾ ਸਕੂਲ ਦੀ ਵਨੀਤਾ ਨੇ ਹਾਸਲ ਕੀਤੇ ਸ਼ਤ-ਪ੍ਰਤੀਸ਼ਤ (500/500) ਅੰਕ

ਸਰਦੂਲਗੜ੍ਹ-5 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜੇ ‘ਚ ਸਰਕਾਰੀ ਪ੍ਰਾਇਮਰੀ ਸਕੂਲ ਕਾਹਨੇਵਾਲਾ ਦੀ ਵਨੀਤਾ ਨੇ ਸ਼ਤ-ਪ੍ਰਤੀਸ਼ਤ (500/500) ਅੰਕ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੋਸ਼ਨ

ਮਾਨਸਾ
ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ‘ਚ ਬਣਿਆ                     ਚੋਣ ਮਨੋਰਥ ਪੱਤਰ ਹੋਵੇਗਾ ਲੋਕ ਪੱਖੀ – ਸੋਢੀ

ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ‘ਚ ਬਣਿਆ ਚੋਣ ਮਨੋਰਥ ਪੱਤਰ ਹੋਵੇਗਾ ਲੋਕ ਪੱਖੀ – ਸੋਢੀ

ਸਰਦੂਲਗੜ੍ਹ-4 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ) ਬੇਦਾਗ ਤੇ ਇਮਾਨਦਾਰ ਸ਼ਖਸੀਅਤ ਬਲਵਿੰਦਰ ਸਿੰਘ ਭੂੰਦੜ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਕਮੇਟੀ ਦਾ ਚੇਅਰਮੈਨ ਥਾਪਿਆ ਜਾਣਾ ਪਾਰਟੀ ਵਰਕਰਾਂ ਲਈ ਉਤਸਾਹ ਤੇ ਖੁਸ਼ੀ ਵਾਲੀ ਗੱਲ ਹੈ। ਇੰਨ੍ਹਾਂ

ਜ਼ਿਲੇ
ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਦੇ ਆਲਮ ‘ਚ – ਮੋਹਿਤ ਮਹਿੰਦਰਾ,   ਮਾਨਸਾ ਯੂਥ ਕਾਂਗਰਸ ਨੇ ਕਰਵਾਇਆ ਯੁਵਾ ਨਿਆਂ ਸੰਮੇਲਨ

ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਦੇ ਆਲਮ ‘ਚ – ਮੋਹਿਤ ਮਹਿੰਦਰਾ, ਮਾਨਸਾ ਯੂਥ ਕਾਂਗਰਸ ਨੇ ਕਰਵਾਇਆ ਯੁਵਾ ਨਿਆਂ ਸੰਮੇਲਨ

ਸਰਦੂਲਗੜ-30 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ) ਯੂਥ ਕਾਂਗਰਸ ਵਲੋਂ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਯੁਵਾ ਨਿਆਂ ਸੰਮੇਲਨ ਕਵਾਇਆ ਗਿਆ, ਦੀ ਪ੍ਰਧਾਨਗੀ ਨੌਜਵਾਨ ਆਗੂ ਜ਼ਿਲ੍ਹਾ ਪ੍ਰਧਾਨ ਸੰਯੋਗਪ੍ਰੀਤ ਸਿੰਘ ਡੈਵੀ ਨੇ ਕੀਤੀ। ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਮੁੱਖ ਬੁਲਾਰੇ ਵੱਜੋਂ

ਜ਼ਿਲੇ
ਦਿੱਲੀ ਦੀ ਕਮਾਂਡ ਤੇ ਚੱਲਣ ਵਾਲੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ-  ਸੁਖਬੀਰ ਬਾਦਲ

ਦਿੱਲੀ ਦੀ ਕਮਾਂਡ ਤੇ ਚੱਲਣ ਵਾਲੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ- ਸੁਖਬੀਰ ਬਾਦਲ

ਸਰਦੂਲਗੜ੍ਹ-29 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ) ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਸਰਦੂਲਗੜ੍ਹ ਪਹੁੰਚੀ, ਉਪਰੰਤ ਵੱਡੇ ਕਾਫਲੇ ਸਮੇਤ ਕਸਬਾ ਝੁਨੀਰ ਤੋਂ ਤਲਵੰਡੀ ਸਾਬੋ ਨੂੰ ਰਵਾਨਾਂ ਹੋਈ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ

Uncategorized
ਪੰਜਾਬ ਦੇ ਲੋਕ ਤੇ ਸਰਕਾਰ ਇਕ ਦੂਜੇ ਦੇ ਨਾਲ, ਵਿਰੋਧੀ ਬੇਹਾਲ – ਖੁੱਡੀਆਂ,   ਵੱਡੇ ਫਰਕ ਨਾਲ ਜਿਤਾਵਾਂਗੇ – ਬਣਾਂਵਾਲੀ

ਪੰਜਾਬ ਦੇ ਲੋਕ ਤੇ ਸਰਕਾਰ ਇਕ ਦੂਜੇ ਦੇ ਨਾਲ, ਵਿਰੋਧੀ ਬੇਹਾਲ – ਖੁੱਡੀਆਂ, ਵੱਡੇ ਫਰਕ ਨਾਲ ਜਿਤਾਵਾਂਗੇ – ਬਣਾਂਵਾਲੀ

ਸਰਦੂਲਗੜ੍ਹ-29 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ) ਲੋਕ ਸਭਾ ਚੋਣਾਂ ਲਈ ਬਠਿੰਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਝੁਨੀਰ ਵਿਖੇ ਵਰਕਰ ਮਿਲਣੀ ਕੀਤੀ। ਉਨ੍ਹਾਂ ਆਖਿਆ ਕਿ ਮਾਨ ਸਰਕਾਰ ਦੀ 2 ਸਾਲਾਂ ਦੀ

ਜ਼ਿਲੇ
ਪੰਜਾਬ ਦੇ ਹੱਕਾਂ ਦੀ ਰਾਖੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ – ਭੂੰਦੜ,   ਪੰਜਾਬ ਬਚਾਓ ਯਾਤਰਾ ਸਬੰਧੀ ਕੀਤੀ ਮੀਟਿੰਗ

ਪੰਜਾਬ ਦੇ ਹੱਕਾਂ ਦੀ ਰਾਖੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ – ਭੂੰਦੜ, ਪੰਜਾਬ ਬਚਾਓ ਯਾਤਰਾ ਸਬੰਧੀ ਕੀਤੀ ਮੀਟਿੰਗ

ਸਰਦੂਲਗੜ੍ਹ-27 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ) 28 ਮਾਰਚ ਨੂੰ ਸਰਦੂਲਗੜ੍ਹ ਪਹੁੰਚ ਰਹੀ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਵਲੋਂ ਹਲਕੇ ਦੇ ਵਰਕਰਾਂ ਨਾਲ ਸਰਦੂਲਗੜ੍ਹ ਵਿਖੇ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਵੀ

ਜ਼ਿਲੇ
ਸਰਦੂਲਗੜ੍ਹ ਪਹੁੰਚ ਰਹੀ ਪੰਜਾਬ ਬਚਾਓ ਯਾਤਰਾ ‘ਚ   ਸ਼ਾਮਲ ਹੋਣ ਪੰਜਾਬ ਦੇ ਫਿਕਰਮੰਦ ਲੋਕ – ਸੋਢੀ

ਸਰਦੂਲਗੜ੍ਹ ਪਹੁੰਚ ਰਹੀ ਪੰਜਾਬ ਬਚਾਓ ਯਾਤਰਾ ‘ਚ ਸ਼ਾਮਲ ਹੋਣ ਪੰਜਾਬ ਦੇ ਫਿਕਰਮੰਦ ਲੋਕ – ਸੋਢੀ

ਸਰਦੂਲਗੜ੍ਹ-27 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ) ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ 28 ਮਾਰਚ ਨੂੰ ਸਰਦੂਲਗੜ੍ਹ ਪਹੁੰਚੇਗੀ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਪਾਰਟੀ ਦੇ ਸ਼ਹਿਰੀ

ਜ਼ਿਲੇ
ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਲੱਗ ਰਿਹੈ ਮੋਟਾ ਚੂਨਾ – ਬੀਬਾ ਬਾਦਲ

ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਲੱਗ ਰਿਹੈ ਮੋਟਾ ਚੂਨਾ – ਬੀਬਾ ਬਾਦਲ

ਸਰਦੂਲਗੜ੍ਹ-24 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ) ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਰਦੂਲਗੜ੍ਹ ਦੇ ਪਿੰਡ ਮੀਆਂ, ਟਾਂਡੀਆਂ, ਝੇਰਿਆਂਵਾਲੀ, ਛਾਪਿਆਂਵਾਲੀ, ਮੌਜੀਆ, ਉੱਡਤ ਭਗਤ ਰਾਮ ‘ਚ ਵਰਕਰਾਂ ਦੇ ਇਕੱਠ ਨੂੰ ਸੰਬੋਧਨ

error: Content is protected !!