ਕਾਂਗਰਸ ਵਲੋਂ ਝੁਨੀਰ ਬਲਾਕ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ

ਕਾਂਗਰਸ ਵਲੋਂ ਝੁਨੀਰ ਬਲਾਕ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ

(ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ ਨੇ ਜਾਰੀ ਕੀਤੀ ਸੂਚੀ)

ਸਰਦੂਲਗੜ੍ਹ – 3 ਨਵੰਬਰ ( ਜ਼ੈਲਦਾਰ ਟੀ.ਵੀ.) ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ਾਂ ਤਹਿਤ  ਸਰਦੂਲਗਡ਼੍ਹ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ  ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦੀ ਸਿਫਾਰਸ਼ ਤੇ ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ ਨੇ  ਅਹੁਦੇਦਾਰਾ ਦੀ ਸੂਚੀ ਜਾਰੀ ਕੀਤੀ।ਜਿਸ ਵਿਚ ਗੁਰਵਿੰਦਰ ਸਿੰਘ ਪੰਮੀ ਰਾਏਪੁਰ ,ਪੋਲੋਜੀਤ ਸਿੰਘ ਬਾਜੇਵਾਲਾ, ਰਣਜੀਤ ਸਿੰਘ ਚੈਨੇਵਾਲਾ,ਸਲਿੰਦਰ ਸਿੰਘ ਘੁਰਕਣੀ,ਤੇਜਾ ਸਿੰਘ ਟੈਣੀ  ਝੁਨੀਰ ਮੀਤ ਪ੍ਰਧਾਨ,ਕੁਲਵਿੰਦਰ ਸਿੰਘ ਰਾਏਪੁਰ,ਮਨਜੀਤ ਸਿੰਘ ਗੁਰਜੀਤ ਸਿੰਘ ਰਮਦਿੱਤੇਵਾਲਾ ,ਕੁਲਦੀਪ ਸਿੰਘ ਝੇਰਿਆਂਵਾਲੀ,ਮਹਿੰਦਰ ਸਿੰਘ ਸਾਬਕਾ ਸਰਪੰਚ ਭੰਮੇ ਕਲਾਂ,ਜਗਤਾਰ ਸਿੰਘ ਭੁਲੇਰੀਆ ਨੰਗਲ ਕਲਾਂ ,ਸੁਖਪਾਲ ਸਿੰਘ ਨੰਬਰਦਾਰ ਮੂਸਾ ,ਹਰਮੇਲ ਸਿੰਘ ਨੰਬਰਦਾਰ ਖੋਖਰ ਖੁਰਦ ਜਨਰਲ ਸਕੱਤਰ,ਪਰਮਜੀਤ ਸਿੰਘ ਪੰਚ ਲਾਲਿਆਂਵਾਲੀ, ਜੱਗੀ ਮੋਫਰ,ਗੁਰਵਿੰਦਰ ਸਿੰਘ ਭਲਾਈਕੇ , ਭੁਪਿੰਦਰ ਸਿੰਘ ਚਚੋਹਰ  , ਸੁਖਦੇਵ ਸਿੰਘ ਸਾਬਕਾ ਸਰਪੰਚ ਨੰਦਗਡ਼੍ਹ, ਕਾਲਾ ਸਿੰਘ ਬਹਿਣੀਵਾਲ   ,ਅਮਨਦੀਪ ਸਿੰਘ ਘੁੱਦੂਵਾਲਾ   ,ਜਗਤਾਰ ਸਿੰਘ ਬੁਰਜ ਭਲਾਈਕੇ ,ਜਗਜੀਤ ਸਿੰਘ ਭੁੱਲਰ ਸਾਹਨੇਵਾਲੀ  ,ਗੁਰਮੀਤ ਸਿੰਘ ਨੰਬਰਦਾਰ ਮੀਆਂ  ,ਤਰਸੇਮ ਸਿੰਘ ਜੌੜਕੀਆਂ  ਸਕੱਤਰ,ਜੱਸੀ ਸਿੰਘ ਜਵਾਹਰਕੇ ,ਮਨਜਿੰਦਰ ਸਿੰਘ ਮਾਖਾ ਰਾਏਪੁਰ ,ਕੁਲਦੀਪ ਸਿੰਘ ਮੂਸਾ ਬੁਲਾਰਾ , ਜਸਵਿੰਦਰ ਸਿੰਘ ਜੌੜਕੀਆਂ ਮੀਡੀਆ ਇੰਚਾਰਜ,  ਸਿਮਰਜੀਤ ਸਿੰਘ ਮਾਨ ਝੁਨੀਰ ਸੋਸ਼ਲ ਮੀਡੀਆ ਕੋਆਰਡੀਨੇਟਰ,ਗੋਬਿੰਦ ਸਿੰਘ ਰਾਏਪੁਰ,ਗੋਰਾ ਸਿੰਘ ਖਿਆਲੀ ਚਹਿਲਾਂਵਾਲੀ , ਰਾਵਲਾ ਸਿੰਘ ਬਾਜੇਵਾਲਾ  ,  ਚੇਤ ਸਿੰਘ ਤਲਵੰਡੀ ਅਕਲੀਆ , ਸੂਬੇਦਾਰ ਨਛੱਤਰ ਸਿੰਘ ਉਲਕ ਸਲਾਹਕਾਰ, ਬੋਗੜੀ ਸਿੰਘ ਦਾਨੇਵਾਲਾ ,ਰਣਜੀਤ ਸਿੰਘ ਉੱਡਤ ਭਗਤਰਾਮ ਕੋਆਰਡੀਨੇਟਰ ,  ਬੇਅੰਤ ਸਿੰਘ ਫਤਿਹਪੁਰ,ਬਲਜੀਤ ਸਿੰਘ ਰਮਦਿੱਤੇਵਾਲਾ,ਰਾਜੀਵ ਸਿੰਘ ਸਾਹਨੇਵਾਲੀ,ਬਿੱਟੂ ਸਿੰਘ ਤਲਵੰਡੀ ਅਕਲੀਆ,ਬਲਜੀਤ ਸਿੰਘ ਰਮਦਿੱਤੇਵਾਲਾ ਸਾਰੇ ਮੈਂਬਰ ਚੁਣੇ ਗਏ।ਨਵ ਨਿਯੁਕਤ ਅਹੁਦੇਦਾਰਾਂ ਨੇ ਕਾਂਗਰਸ ਹਾਈ ਕਮਾਂਡ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ  ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪਣੀ ਜ਼ਿੰਮੇਵਾਰੀ ਪ੍ਰਤੀ ਹਮੇਸ਼ਾਂ ਵਫਾਦਾਰ ਰਹਿਣਗੇ।ਇਸ ਮੌਕੇ   ਪੀ.ਪੀ.ਸੀ.ਸੀ ਮੈਂਬਰ ਰਿੰਪੀ ਬਰਾੜ ,ਬਲਵਿੰਦਰ ਸਿੰਘ ਸਰਪੰਚ ਚੈਨੇਵਾਲਾ, ਅਮਨ ਗੁਰਵੀਰ ਸਿੰਘ ਲਾਡੀ ਸਰਪੰਚ ਝੁਨੀਰ,   ਜੀਤ ਸਿੰਘ  ਭਲਾਈਕੇ  ,ਜਸਵੰਤ ਸਿੰਘ ਜੌੜਕੀਆਂ, ਹਰਚੰਦ ਸਿੰਘ ਸਰਪੰਚ ਘੁੱਦੂਵਾਲਾ, ਲਾਭ ਸਿੰਘ ਸਰਪੰਚ ਲਾਲਿਆਂਵਾਲੀ ਆਦਿ ਹਾਜ਼ਰ ਸਨ  ।

Read Previous

ਸੰਤ ਸਤਨਾਮ ਦਾਸ ਪਬਲਿਕ ਸਕੂਲ ਬਰਨ ਦੇ ਵਿਦਿਆਰਥੀਆਂ ਨੇ ਲਾਇਆ ਵਿਦਿਅਕ ਟੂਰ

Read Next

ਜ਼ਿਲ੍ਹਾ ਸਿਹਤ ਅਧਿਕਾਰੀ ਵਲੋਂ ਸਿਵਲ ਹਸਪਤਾਲ ਸਰਦੂਲਗੜ੍ਹ ਦਾ ਅਚਨਚੇਤ ਨਿਰੀਖਣ

Leave a Reply

Your email address will not be published. Required fields are marked *

Most Popular

error: Content is protected !!