ਸਿਹਤ ਬਲਾਕ ਖਿਆਲਾ ‘ਚ 12880 ਬੱਚਿਆਂ ਨੂੰ ਪਿਲਾਈਆਂ ਪੋਲੀਓ ਮੁਕਤੀ ਬੂੰਦਾਂ

ਸਿਹਤ ਬਲਾਕ ਖਿਆਲਾ ‘ਚ 12880 ਬੱਚਿਆਂ ਨੂੰ ਪਿਲਾਈਆਂ ਪੋਲੀਓ ਮੁਕਤੀ ਬੂੰਦਾਂ

ਸਿਹਤ ਬਲਾਕ ਖਿਆਲਾ ‘ਚ 12880 ਬੱਚਿਆਂ ਨੂੰ ਪਿਲਾਈਆਂ ਪੋਲੀਓ ਮੁਕਤੀ ਬੂੰਦਾਂ

ਸਰਦੂਲਗੜ੍ਹ – 28 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਮਾਨਸਾ ਦੇ ਸਿਹਤ ਬਲਾਕ ਖਿਆਲਾ ਦੇ ਪਿੰਡਾਂ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ‘ਚ ਪੋਲੀਓ ਮੁਕਤੀ ਪਿਲਾਈਆਂ ਬੂੰਦਾਂ ਗਈਆਂ। ਡਾ਼ ਹਰਦੀਪ ਸ਼ਰਮਾ ਨੇ ਦੱਸਿਆ ਕਿ 12880 ਬੱਚਿਆਂ ਨੂੰ ਵੈਕਸੀਨੇਟ ਕੀਤਾ ਗਿਆ ਹੈ। 29-30 ਮਈ ਨੂੰ ਵੈਕਸਿਨ ਤੋਂ ਵਾਝੇਂ ਰਹੇ ਬੱਚਿਆਂ ਦਾ ਘਰ-ਘਰ ਜਾ ਕੇ ਟੀਕਾਕਰਨ ਕੀਤਾ ਜਾਵੇਗਾ।ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ, ਡਾ. ਇੰਦਰਜੀਤ ਸਿੰਘ ਅਬਜ਼ਰਬਰ ਵਿਸ਼ਵ ਸਿਹਤ ਸੰਸਥਾ, ਬਲਾਕ ਐਜੂਕੇਟਰ ਕੇਵਲ ਸਿੰਘ ਹਾਜ਼ਰ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।

Read Previous

ਸਰਦੂਲਗੜ੍ਹ ‘ਚ ਪਿਲਾਈਆਂ ਪੋਲੀਓ ਤੋਂ ਬਚਾਅ ਦੀਆਂ ਬੂੰਦਾਂ

Read Next

ਅਨਮੋਲ ਪਬਲਿਕ ਸਕੂਲ (ਸਰਦੂਲਗੜ੍ਹ) ਦੇ ਸਾਰੇ ਵਿਦਿਆਰਥੀ ਪਾਸ

One Comment

  • Thanks ji

Leave a Reply

Your email address will not be published. Required fields are marked *

Most Popular

error: Content is protected !!