
ਸਰਦੂਲਗੜ੍ਹ ਦੇ ਸਮਾਰਟ ਇੰਗਲਿਸ਼ ਸਕੂਲ ਨੇ 6 ਸਾਲ ਗੈਪ ਵਾਲੇ ਵਿਦਿਆਰਥੀ ਦਾ ਵੀਜ਼ਾ ਲਗਵਾਇਆ
ਸਰਦੂਲਗੜ੍ਹ-10 ਮਾਰਚ(ਜ਼ੈਲਦਾਰ ਟੀ.ਵੀ.) ਸਮਾਰਟ ਇੰਗਲਿਸ਼ ਸਕੂਲ ਐਂਡ ਇਮੀਗ੍ਰੇਸ਼ਨ ਸਰਦੂਲਗੜ੍ਹ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।ਪ੍ਰਬੰਧਕ ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਬਣਾਂਵਾਲੀ ਦਾ ਪੜ੍ਹਾਈ ਮੁਕੰਮਲ ਹੋਣ ਦੇ 6 ਬਾਅਦ ਵੀਜ਼ਾ ਲੱਗਿਆ ਹੈ।ਇਸ ਤੋਂ ਕਈ ਸਾਲ ਪਹਿਲਾਂ ਉਸ ਨੇ ਐਮ.ਏ.ਬੀ.ਐਡ. ਦੀ ਤਾਲੀਮ ਹਾਸਲ ਕੀਤੀ ਸੀ।ਉਨ੍ਹਾਂ ਦੀ ਸੰਸਥਾ ਵਲੋਂ ਲਗਾਈਆਂ ਫਾਈਲਾਂ ਦੇ ਵੀਜ਼ੇ ਲਗਾਤਾਰ ਮਨਜ਼ੂਰ ਹੋ ਰਹੇ ਹਨ।ਕੋਈ ਵੀ ਇਛੁੱਕ ਵਿਅਕਤੀ ਉਨ੍ਹਾਂ ਦੇ ਦਫ਼ਤਰ ਨਾਲ ਤਾਲਮੇਲ ਕਰ ਸਕਦਾ ਹੈ।