ਸਰਦੂਲਗੜ੍ਹ ਦਾ ਸਮਾਰਟ ਇੰਗਲਿਸ਼ ਸਕੂਲ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਬਣਿਆ ਆਸ ਦੀ ਨਵੀਂ ਕਿਰਨ
ਸਰਦੂਲਗੜ੍ਹ- 3 ਜਨਵਰੀ (ਜ਼ੈਲਦਾਰ ਟੀ.ਵੀ.) ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਸਮਾਰਟ ਇੰਗਲਿਸ਼ ਸਕੂਲ ਐਂਡ ਇਮੀਗ੍ਰੇਸ਼ਨ ਸਰਦੂਲਗੜ੍ਹ ਆਸ ਦੀ ਇਕ ਨਵੀਂ ਕਿਰਨ ਸਾਬਿਤ ਹੋ ਰਿਹਾ ਹੈ।ਸੰਸਥਾ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਵਾਸੀ ਸਰਦੂਲਗੜ੍ਹ ਦਾ 3 ਸਾਲ ਦਾ ਗੈਪ ਹੋਣ ਦੇ ਬਾਵਜੂਦ ਵੀ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ਹੈ।ਐਮ.ਡੀ. ਅਮਨਦੀਪ ਸਿੰਘ ਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਦੀ ਸੰਸਥਾ ਵਲੋਂ ਅਪਲਾਈ ਕੀਤੇ ਜਾਂਦੇ ਵੀਜ਼ੇ ਲਗਾਤਾਰ ਆ ਰਹੇ ਹਨ,ਦੇ ਕਾਰਨ ਮਾਪਿਆ’ਚ ਖੁਸ਼ੀ ਦੀ ਲਹਿਰ ਹੈ।ਵਿਦੇਸ਼ ਜਾਣ ਦੇ ਚਾਹਵਾਨ ਕਿਸੇ ਵੀ ਦਿਨ ਉਨ੍ਹਾਂ ਦੇ ਦਫ਼ਤਰ ਸੰਪਰਕ ਕਰ ਸਕਦੇ ਹਨ।