
ਸਿੱਖਿਆਰਥੀ ਤੇ ਪਾਇਲਟ ਦੀ ਮੌਤ
ਸਰਦੂਲਗੜ੍ਹ-5 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਭਾਰਤੀ ਹਵਾਈ ਫੌਜ ਦੇ ਪੀਸੀ-7 ਐਮ ਕੇ-2 ਨਾਂਅ ਦੇ ਇਕ ਟਰੇਨਰ ਜਹਾਜ਼ ਦੇ ਕਰੈਸ਼ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਪਿੰਡ ਰਾਵੇਲੀ ਪਿੰਡ ਨਜ਼ਦੀਕ ਇਹ ਹਾਦਸਾ ਸਵੇਰੇ ਵੇਲੇ ਵਾਪਰਿਆ, ਦੇ ਵਿਚ ਸਿੱਖਿਆਰਥੀ ਤੇ ਨਿਰਦੇਸ਼ਕ ਪਾਇਲਟ ਦੋਵਾਂ ਦੀ ਮੌਤ ਹੋ ਗਈ।