ਪਰਲ ਰੈਜ਼ੀਡੈਂਸੀ ਮੋਹਾਲੀ ਦੇ ਵਾਸੀਆਂ ਨੇ ਮਨਾਇਆ ਲੋਹੜੀ ਦਾ ਤਿਓਹਾਰ

ਪਰਲ ਰੈਜ਼ੀਡੈਂਸੀ ਮੋਹਾਲੀ ਦੇ ਵਾਸੀਆਂ ਨੇ ਮਨਾਇਆ ਲੋਹੜੀ ਦਾ ਤਿਓਹਾਰ

ਪਰਲ ਰੈਜ਼ੀਡੈਂਸੀ ਮੋਹਾਲੀ ਦੇ ਵਾਸੀਆਂ ਨੇ ਮਨਾਇਆ ਲੋਹੜੀ ਦਾ ਤਿਓਹਾਰ

ਸਰਦੂਲਗੜ੍ਹ- 14 ਜਨਵਰੀ (ਜ਼ੈਲਦਾਰ ਟੀ.ਵੀ.) ਪਰਲ ਰੈਜ਼ੀਡੈਂਸੀ ਸੈਕਟਰ 109 ਮੋਹਾਲੀ ਵਿਖੇ ਲੋਹੜੀ ਦਾ ਤਿਓਹਾਰ ਧੂੰੰਮਧਾਮ ਨਾਲ ਮਨਾਇਆ ਗਿਆ।ਇਸ ਦੌਰਾਨ ਉਪਰੋਕਤ ਇਲਾਕੇ ਦੇ ਰਿਹਾਇਸੀ ਲੋਕਾਂ ਨੇ ਪੰਜਾਬੀ ਸੱਭਿਆਚਾਰ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ‘ਈਸਰ ਆਏ,ਦਲਿੱਦਰ ਜਾਏ’ ਸ਼ਬਦ ਬੋਲਕੇ ਪਾਥੀਆਂ ਦੀ ਵੱਡੀ ਧੂਣੀ ਤੇ ਤਿਲ ਸੁੱਟੇ।ਮੌਕੇ ਤੇ ਹਾਜ਼ਰ ਸੰਧੂ ਪਰਿਵਾਰ,ਰਾਣਾ ਪਰਿਵਾਰ,ਰਾਜਿੰਦਰ ਪਰਿਵਾਰ ਨੇ ਨਗਰ ਤੇ ਮੁੱਹਲਾ ਨਿਵਾਸੀਆਂ ਦੇ ਸੰਗ ਮਿਲ ਕੇ ਲੋਹੜੀ ਦੇ ਤਿਓਹਾਰ ਦੀ ਖੁਸ਼ੀਆਂ ਇਕ ਦੂਜੇ ਨਾਲ ਸਾਂਝੀਆ ਕੀਤੀਆਂ।ਇਕੱਤਰ ਲੋਕਾਂ ਵਲੋਂ ਲੋਹੜੀ ਦੇ ਗੀਤ ਗੱਜ-ਵੱਜ ਕੇ ਗਾਏ ਗਏ।ਇਸ ਮੌਕੇ ਪ੍ਰਧਾਨ ਸਾਹੀ,ਮਹੀਪਾਲ ਪਰਿਵਾਰ,ਅਮਰੀ ਜਰਮਨ,ਮਨੀ ਜੇਠੂਕੇ,ਅਨੰਤਪਾਲ ਬਿੱਲਾ ਪਰਿਵਾਰ ਤੇ ਉੱਭਰਦੇ ਗਾਇਕ ਸੱਤਾ ਢਿੱਲੋਂ ਹਾਜ਼ਰ ਸਨ।

Read Previous

ਨੌਜਵਾਨ ਸੇਵਾ ਕਲੱਬ ਮਾਨਸਾ ਨੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ

Read Next

ਪੱਥਰਾਂ ਦੀ ਭੀੜ’

Leave a Reply

Your email address will not be published. Required fields are marked *

Most Popular

error: Content is protected !!