ਖੂਬ ਵਾਹ-ਵਾਹ ਖੱਟ ਰਿਹਾ ਹੈ ਬਲਜਿੰਦਰ ਸੰਗੀਲੇ ਦਾ ਗੀਤ‘ਦਾਤਾਂ ਤੇਰੀਆਂ
ਸਰਦੂਲਗੜ੍ਹ-8 ਫਰਵਰੀ (ਜ਼ੈਲਦਾਰ ਟੀ.ਵੀ.) ਵਾਈਟ ਕਰੋਅ ਦੀ ਪੇਸ਼ਕਸ਼ ਪ੍ਰਸਿੱਧ ਪੰਜਾਬੀ ਗਾਇਕ ਤੇ ਗੀਤਕਾਰ ਬਲਜਿੰਦਰ ਸੰਗੀਲਾ ਦਾ 7 ਫਰਵਰੀ ਨੂੰ ਰਿਲੀਜ਼ ਹੋਇਆ ਗੀਤ‘ਦਾਤਾਂ ਤੇਰੀਆਂ’ਖੂਬ ਵਾਹ-ਵਾਹ ਖੱਟ ਰਿਹਾ ਹੈ।ਵੱਡੀ ਗਿਣਤੀ’ਚ ਸੰਗੀਤ ਪ੍ਰੇਮੀ ਯੂ-ਟਿਊਬ ਤੋਂ ਇਲਾਵਾ ਸੰਚਾਰ ਦੇ ਹੋਰ ਸਾਧਨਾਂ ਰਾਹੀਂ ਇਸ ਨੂੰ ਸੁਣ ਰਹੇ ਹਨ।ਸਾਫ਼ ਸੁਥਰੇ ਸ਼ਬਦਾਂ ਦੀ ਲੜੀ’ਚ ਪਰੋਇਆ ਗੀਤ ਬਲਜਿੰਦਰ ਸੰਗੀਲੇ ਨੇ ਖ਼ੁਦ ਲਿਖਿਆ ਤੇ ਗਾਇਆ ਹੈ।ਜਿਸ ਨੂੰ ਸੁਣ ਕੇ ਇਕ ਵਾਰ ਤਾਂ ਇਨਸਾਨ ਦੀ ਹਊਮੈ ਖਤਮ ਹੋ ਜਾਂਦੀ ਹੈ।ਨਾਨਕ ਵੀ ਤੇਰਾ,ਰਾਮ ਵੀ ਤੇਰਾ,ਹਿੰਦ ਵੀ ਤੇਰਾ,ਪਾਕ ਵੀ ਤੇਰਾ ਜਿਹੇ ਬੋਲ ਸਾਬਿਤ ਕਰਦੇ ਹਨ ਕਿ ਪਰਮਾਤਮਾ ਦੁੱਖ-ਸੁੱਖ,ਚੰਗ-ਮੰਦੇ,ਇੱਜ਼ਤ-ਬਦਮਾਨੀ