ਅਨਮੋਲ ਪਬਲਿਕ ਸਕੂਲ ‘ਸਰਦੂਲਗੜ੍ਹ’ ਦਾ ਨਤੀਜਾ ਸ਼ਾਨਦਾਰ

ਅਨਮੋਲ ਪਬਲਿਕ ਸਕੂਲ ‘ਸਰਦੂਲਗੜ੍ਹ’ ਦਾ ਨਤੀਜਾ ਸ਼ਾਨਦਾਰ

ਅਨਮੋਲ ਪਬਲਿਕ ਸਕੂਲ ‘ਸਰਦੂਲਗੜ੍ਹ’ ਦਾ ਨਤੀਜਾ ਸ਼ਾਨਦਾਰ

ਸਰਦੂਲਗੜ੍ਹ-20 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ‘ਚ ਅਨਮੋਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ਼ ਸਰਦੂਲਗੜ੍ਹ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਪ੍ਰਿੰਸੀਪਲ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ, ਜਿੰਨ੍ਹਾਂ ਚੋਂ ਹਰਮਨਜੀਤ ਕੌਰ ਨੇ 82, ਸਮਿਤ ਕੁਮਾਰ ਨੇ 81, ਹਰਕੀਰਤ ਕੌਰ ਨੇ 80 ਫੀਸਦੀ ਅੰਕਾਂ ਨਾਲ ਸਕੂਲ ‘ਚੋਂ ਕ੍ਰਮਵਾਰ ਪਹਿਲੇ ਸਥਾਨ ਹਾਸਲ ਕੀਤੇ ਹਨ। ਇਸ ਸ਼ਾਨਦਾਰ ਕਾਰਗੁਜ਼ਾਰੀ ਬਦਲੇ ਸਕੂਲ ਪ੍ਰਬੰਧਕਾਂ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੰਦੇ ਹੋਏ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਹੈ।

Read Previous

ਦਿਨੇਸ਼ ਕੁਮਾਰ ਤ੍ਰਿਪਾਠੀ ਹੋਣਗੇ ਭਾਰਤੀ ਜਲ ਸੈਨਾ ਦੇ ਨਵੇਂ ਮੁਖੀ

Read Next

ਟੀਕਾਕਰਨ ਸਿਖਲਾਈ ਪ੍ਰੋਗਰਾਮ ਕਰਵਾਇਆ, 24 ਤੋਂ 30 ਅਪ੍ਰੈਲ ਤੱਕ ਲੱਗਣਗੇ ਟੀਕਾਕਰਨ ਕੈਂਪ

Leave a Reply

Your email address will not be published. Required fields are marked *

Most Popular

error: Content is protected !!